Dress code
Hospital Dress code: ਹਰਿਆਣਾ ਦੇ ਹਸਪਤਾਲਾਂ ’ਚ ਭਲਕੇ ਤੋਂ ਡਰੈੱਸ ਕੋਡ ਲਾਗੂ; ਹੇਅਰ ਸਟਾਈਲ, ਗਹਿਣੇ, ਮੇਕਅਪ ਅਤੇ ਲੰਬੇ ਨਹੁੰ ਰੱਖਣ ’ਤੇ ਰੋਕ
ਜੀਨਸ, ਡੈਨਿਮ ਸਕਰਟ, ਸ਼ਾਟਸ, ਪਲਾਜ਼ੋ ਆਦਿ ਪਹਿਨਣ ਉਤੇ ਵੀ ਪਾਬੰਦੀ
ਜਲੰਧਰ ਦੇ ਥਾਣੇ 'ਚ ਡਰੈੱਸ ਕੋਡ ਲਾਗੂ, ਕੈਪਰੀ-ਨਿੱਕਰ ਪਾ ਕੇ ਆਉਣ ਵਾਲਿਆਂ ਨੂੰ ਅੰਦਰ ਆਉਣ ਦੀ ਹੋਵੇਗੀ ਮਨਾਹੀ
ਦੋ ਥਾਵਾਂ 'ਤੇ ਚਿਪਕਾਏ ਗਏ ਪੋਸਟਰ
ਯੂ.ਪੀ. : ਇਕ ਹੋਰ ਮੰਦਰ ’ਚ ਡਰੈੱਸ ਕੋਡ ਲਾਗੂ
ਮਥੁਰਾ ਦੇ ਰਾਧਾਰਾਨੀ ਮੰਦਰ ’ਚ ਹਾਫ਼ ਪੈਂਟ, ਮਿੰਨੀ ਸਕਰਟ, ਨਾਈਟ ਸੂਟ ਅਤੇ ਕਟੀਆਂ-ਫਟੀਆਂ ਜੀਨਾਂ ਪਾ ਕੇ ਆਉਣ ਵਾਲਿਆਂ ਨੂੰ ਮੰਦਰ ’ਚ ਦਾਖ਼ਲ ਨਹੀਂ ਹੋਣ ਦਿਤਾ ਜਾਵੇਗਾ