\'drone instructor\' ਸਾਈਕਲ ਮਕੈਨਿਕ ਦੀ ਧੀ ਬਣੀ ਪੰਜਾਬ ਦੀ ਪਹਿਲੀ ਮਹਿਲਾ ‘ਡਰੋਨ ਇੰਸਟਰਕਟਰ’ ਮਾਪਿਆਂ ਦੀ ਬਦੌਲਤ ਹੀ ਇਥੇ ਤਕ ਪਹੁੰਚੀ ਹੈ ਤੇ ਭਵਿੱਖ ਵਿਚ ਵੀ ਮਿਹਨਤ ਅਤੇ ਈਮਾਨਦਾਰੀ ਨਾਲ ਕੰਮ ਕਰਾਂਗੀ- ਮਨਪ੍ਰੀਤ ਕੌਰ Previous1 Next 1 of 1