Due Power Bills ਕੀ ਨਵਜੋਤ ਸਿੱਧੂ ਨੇ 8 ਲੱਖ 67 ਹਜ਼ਾਰ 540 ਰੁਪਏ ਦਾ ਬਿਜਲੀ ਬਿੱਲ ਨਹੀਂ ਭਰਿਆ? ਪੜ੍ਹੋ Fact Check ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਮਾਮਲਾ ਹਾਲੀਆ ਨਹੀਂ ਬਲਕਿ ਕਾਫੀ ਪੁਰਾਣਾ ਹੈ ਤੇ ਆਗੂ ਨੇ ਜੁਰਮਾਨੇ ਸਣੇ ਆਪਣਾ ਬਿੱਲ ਭਰ ਦਿੱਤਾ ਸੀ। Previous1 Next 1 of 1