Dwarka Expressway ਦਵਾਰਕਾ ਐਕਸਪ੍ਰੈੱਸ ਵੇਅ ਦੇ ਨਿਰਮਾਣ 'ਚ ਕੈਗ ਦਾ ਵੱਡਾ ਖੁਲਾਸਾ, ਪ੍ਰਤੀ ਕਿਲੋਮੀਟਰ 18 ਕਰੋੜ ਰੁਪਏ ਸੀ ਤੈਅ, ਪਰ......... 250 ਕਰੋੜ ਰੁਪਏ ਖਰਚੇ ਗਏ CCEA ਦੁਆਰਾ ਮਨਜ਼ੂਰ ਰਾਸ਼ੀ ਤੋਂ 14 ਗੁਣਾ ਜ਼ਿਆਦਾ ਹੈ ਦਵਾਰਕਾ ਐਕਸਪ੍ਰੈਸਵੇਅ ਦੀ ਲਾਗਤ: ਕੈਗ ਇਹ ਐਕਸਪ੍ਰੈਸਵੇਅ ਸੀ.ਸੀ.ਈ.ਏ. ਦੁਆਰਾ ਮਨਜ਼ੂਰਸ਼ੁਦਾ 18.20 ਕਰੋੜ ਪ੍ਰਤੀ ਕਿਲੋਮੀਟਰ ਦੇ ਮੁਕਾਬਲੇ 250.77 ਕਰੋੜ ਪ੍ਰਤੀ ਕਿਲੋਮੀਟਰ ਦੀ ਬਹੁਤ ਜ਼ਿਆਦਾ ਲਾਗਤ ਨਾਲ ਬਣਾਇਆ ਗਿਆ। Previous1 Next 1 of 1