Earthquake
ਦੱਖਣੀ ਕੈਲੀਫੋਰਨੀਆ ’ਚ ਸੈਨ ਡਿਏਗੋ ਨੇੜੇ ਭੂਚਾਲ ਦੇ ਝਟਕੇ
ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦੀ ਤੀਬਰਤਾ 5.2 ਮਾਪੀ ਗਈ
ਮਿਆਂਮਾਰ ’ਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 1600 ਤੋਂ ਟੱਪੀ
ਪਹਿਲਾਂ ਤੋਂ ਹੀ ਘਰੇਲੂ ਜੰਗ ਦੀ ਮਾਰ ਝੱਲ ਰਹੇ ਦੇਸ਼ ’ਚ ਕੁਦਰਤੀ ਆਫ਼ਤ ਕਾਰਨ ਰਾਹਤ ਪਹੁੰਚਾਉਣਾ ਹੋਇਆ ਮੁਸ਼ਕਲ
ਮਿਆਂਮਾਰ ਤੇ ਥਾਈਲੈਂਡ ’ਚ ਭੂਚਾਲ ਨੇ ਮਚਾਈ ਤਬਾਹੀ, 100 ਤੋਂ ਵੱਧ ਮੌਤਾਂ
ਬੈਂਕਾਕ ’ਚ 9/11 ਹਮਲੇ ਵਾਂਗ ਢਹਿ-ਢੇਰੀ ਹੋਈ ਵੱਡੀ ਇਮਾਰਤ
Earthquake News: ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਉੱਤਰਾਖੰਡ, ਰਿਕਟਰ ਪੈਮਾਨੇ 'ਤੇ ਤੀਬਰਤਾ ਰਹੀ 3.1
ਅਰਬ ਸਾਗਰ ਵਿਚ ਵੀ ਆਇਆ ਭੂਚਾਲ
Earthquake in Tonga: ਨਿਊਜ਼ੀਲੈਂਡ ਨੇੜੇ ਟੋਂਗਾ ਟਾਪੂ 'ਚ ਆਇਆ ਭੂਚਾਲ, ਰਿਕਟਰ ਪੈਮਾਨੇ 'ਤੇ ਤੀਬਰਤਾ 6.4
ਇਸ ਕਾਰਨ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਹੈ।
ਪਾਪੂਆ ਨਿਊ ਗਿਨੀ ’ਚ 6.9 ਤੀਬਰਤਾ ਦਾ ਭੂਚਾਲ, 3 ਲੋਕਾਂ ਦੀ ਮੌਤ, 1000 ਘਰ ਨੁਕਸਾਨੇ
ਭੂਚਾਲ ਐਤਵਾਰ ਸਵੇਰੇ ਕਰੀਬ 6:20 ਵਜੇ ਆਇਆ
Earthquake in Jammu-Kashmir: ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਆਇਆ ਭੂਚਾਲ; 3.6 ਰਹੀ ਤੀਬਰਤਾ
ਇਸ ਕਾਰਨ ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ।
Earthquake Today: ਪੰਜਾਬ ਅਤੇ ਚੰਡੀਗੜ੍ਹ ਵਿਚ ਮਹਿਸੂਸ ਹੋਏ ਭੂਚਾਲ ਦੇ ਝਟਕੇ
ਦਿੱਲੀ-ਐੱਨਸੀਆਰ 'ਚ ਵੀ ਭੂਚਾਲ ਦੇ ਝਟਕਿਆਂ ਕਾਰਨ ਧਰਤੀ ਇਕ ਵਾਰ ਫਿਰ ਕੰਬ ਗਈ।
Indonesia Earthquake: ਭੂਚਾਲ ਦੇ ਝਟਕਿਆਂ ਨਾਲ ਹਿੱਲੀ ਇੰਡੋਨੇਸ਼ੀਆ ਦੀ ਧਰਤੀ; 6.7 ਮਾਪੀ ਗਈ ਤੀਬਰਤਾ
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਇੰਡੋਨੇਸ਼ੀਆ ਦੇ ਤਲੌਦ ਟਾਪੂ ਵਿਚ ਆਏ ਇਸ ਭੂਚਾਲ ਦੀ ਤੀਬਰਤਾ 6.7 ਮਾਪੀ ਗਈ।
Earthquake hits Jammu-Kashmir: ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ 3.9 ਤੀਬਰਤਾ ਦਾ ਭੂਚਾਲ
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਬੁਧਵਾਰ ਦੇਰ ਰਾਤ 3.9 ਤੀਬਰਤਾ ਦਾ ਭੂਚਾਲ ਆਇਆ।