. ED action
ED Officer: ਈਡੀ ਦੇ ਦੋ ਅਧਿਕਾਰੀ 15 ਲੱਖ ਰੁਪਏ ਰਿਸ਼ਵਤ ਲੈਂਦੇ ਕਾਬੂ, ਸਾਥੀ ਨੂੰ ਵੀ ਕੀਤਾ ਗ੍ਰਿਫ਼ਤਾਰ
ਸੰਮਨ 'ਚ ਈਡੀ ਨੇ ਅਭਿਲਾਸ਼ ਅਤੇ ਅਵਿਨਾਸ਼ ਦੋਟਾਸਰਾ ਨੂੰ ਵੱਖ-ਵੱਖ ਦਿਨਾਂ 'ਤੇ ਦਿੱਲੀ ਸਥਿਤ ਈਡੀ ਹੈੱਡਕੁਆਰਟਰ 'ਚ ਤਲਬ ਕੀਤਾ ਹੈ।
ਸੁਖਪਾਲ ਖਹਿਰਾ ਮਾਮਲੇ 'ਚ ਫ਼ੈਸਲਾ ਰਾਖਵਾਂ, ED ਦੀ ਜਾਂਚ 'ਚ ਹੋਇਆ ਵੱਡਾ ਖੁਲਾਸਾ
ਦੱਸਿਆ ਜਾ ਰਿਹਾ ਹੈ ਕਿ ਜੋ ਨਸ਼ੇ ਦੀ ਸਾਰੀ ਕਮਾਈ ਹੁੰਦੀ ਸੀ ਉਹ ਨਸ਼ਾ ਤਸਕਰ ਗੁਰਦੇਵ ਸਿੰਘ ਸਾਰੀ ਸੁਖਪਾਲ ਖਹਿਰਾ ਨੂੰ ਦਿੰਦਾ ਸੀ।
ਭਾਰਤ ਭੂਸ਼ਣ ਆਸ਼ੂ ਤੇ ਉਨ੍ਹਾਂ ਦੇ ਕਰੀਬੀਆਂ ਦੇ ਘਰ ਛਾਪੇਮਾਰੀ, 5 ਕਰੋੜ ਰੁਪਏ ਦੀ ਨਕਦੀ ਬਰਾਮਦ
ਫਿਲਹਾਲ ਇਸ ਮਾਮਲੇ ਦੇ ਸਬੰਧ ਵਿਚ ਈਡੀ ਦੀ ਟੀਮ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ
ਬਰਖ਼ਾਸਤ CIA. ਇੰਸਪੈਕਟਰ ਇੰਦਰਜੀਤ ਸਿੰਘ ਵਿਰੁਧ ED ਦੀ ਕਾਰਵਾਈ, ਅੰਮ੍ਰਿਤਸਰ 'ਚ 1.32 ਕਰੋੜ ਦੀ ਜਾਇਦਾਦ ਕੁਰਕ
ਤਸਕਰ ਦੀ ਬੇਲ ਕਰਵਾਉਣ ਬਦਲੇ ਘਰ ਤੇ ਹੋਰ ਕੇਸ ਨਾ ਕਰਨ ਦੀ ਸ਼ਰਤ 'ਤੇ ਲਈ ਸੀ 39 ਲੱਖ ਰੁਪਏ ਦੀ ਰਿਸ਼ਵਤ