electricity has been saved ਪੰਜਾਬ ਸਰਕਾਰ ਵਲੋਂ 2 ਮਈ ਤੋਂ 15 ਜੁਲਾਈ ਤੱਕ ਦਫਤਰਾਂ ਦਾ ਸਮਾਂ ਬਦਲਣ ਨਾਲ ਬਿਜਲੀ ਦੀ ਹੋਈ ਬਚਤ ਸੂਬੇ ਦੇ 52 ਹਜ਼ਾਰ ਸਰਕਾਰੀ ਦਫਤਰਾਂ 'ਚ 54 ਦਿਨਾਂ 'ਚ 10,800 ਮੈਗਾਵਾਟ ਯਾਨੀ 25 ਫੀਸਦੀ ਘੱਟ ਹੋਈ ਬਿਜਲੀ ਦੀ ਖੱਪਤ Previous1 Next 1 of 1