entertainment world ਮਨੋਰੰਜਨ ਜਗਤ ਦੀਆਂ ਹਸਤੀਆਂ ਅਤੇ ਸਿਆਸੀ ਸਖ਼ਸ਼ੀਅਤਾਂ ਨੇ ਸੁਰਿੰਦਰ ਛਿੰਦਾ ਦੇ ਦੇਹਾਂਤ ’ਤੇ ਪ੍ਰਗਟਾਇਆ ਦੁਖ ਉਨ੍ਹਾਂ ਦੀ ਆਵਾਜ਼ ਭਾਵੇ ਬੰਦ ਹੋ ਗਈ ਹੈ ਪਰ ਉਨ੍ਹਾਂ ਨੂੰ ਭੁਲਿਆ ਨਹੀਂ ਜਾ ਸਕਦਾ, ਇਹ ਆਵਾਜ਼ ਦੀ ਗੂੰਜ ਸਦਾ ਸਾਡੇ ਕੰਨਾਂ ਵਿਚ ਰਹੇਗੀ। Previous1 Next 1 of 1