Eric Adams Hate Crimes Against Sikhs : ਪੱਗ ਦਾ ਮਤਲਬ ਅਤਿਵਾਦ ਨਹੀਂ ਸ਼ਰਧਾ ਹੁੰਦਾ ਹੈ : ਨਿਊਯਾਰਕ ਦੇ ਮੇਅਰ ਐਡਮੰਸ ਸਾਊਥ ਰਿਚਮੰਡ ਹਿੱਲ ਦੇ ਗੁਰਦੁਆਰੇ ’ਚ ਸਿੱਖਾਂ ਨੂੰ ਸੰਬੋਧਨ ਕੀਤਾ, ਕਿਹਾ ‘ਜੇ ਹੁਣ ਕਿਸੇ ਸਿੱਖ ਨੂੰ ਨੁਕਸਾਨ ਪਹੁੰਚੇਗਾ, ਉਸ ਲਈ ਮੈਂ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ’ Previous1 Next 1 of 1