export
ਰੁਪਏ ਦੀ ਕੀਮਤ ’ਚ ਕਮੀ ਨਾਲ ਨਿਰਯਾਤਕਾਂ ਨੂੰ ਕਿੰਨਾ ਹੋਵੇਗਾ ਫਾਇਦਾ? ਜਾਣੋ ਕੀ ਕਹਿਣੈ ਮਾਹਰਾਂ ਦਾ
ਭਾਰਤੀ ਰੁਪਏ ’ਚ ਗਿਰਾਵਟ ਨਾਲ ਕੱਚੇ ਤੇਲ ਤੋਂ ਲੈ ਕੇ ਇਲੈਕਟ੍ਰਾਨਿਕ ਸਾਮਾਨ ਤਕ ਆਯਾਤ ਮਹਿੰਗਾ ਹੋ ਜਾਵੇਗਾ
ਭਾਰਤ ਨੇ ਮਲੇਸ਼ੀਆ ਨੂੰ 2 ਲੱਖ ਟਨ ਗੈਰ-ਬਾਸਮਤੀ ਚਿੱਟੇ ਚੌਲ ਨਿਰਯਾਤ ਕਰਨ ਦੀ ਇਜਾਜ਼ਤ ਦਿਤੀ
ਭਾਰਤ ਨੇ ਇਸ ਤੋਂ ਪਹਿਲਾਂ ਨੇਪਾਲ, ਕੈਮਰੂਨ, ਕੋਟੇ ਡੀ ਆਈਵਰ, ਗਿਨੀ, ਮਲੇਸ਼ੀਆ, ਫਿਲੀਪੀਨਜ਼ ਅਤੇ ਸੇਸ਼ੇਲਜ਼ ਵਰਗੇ ਦੇਸ਼ਾਂ ਨੂੰ ਅਪਣੇ ਨਿਰਯਾਤ ਦੀ ਇਜਾਜ਼ਤ ਦਿਤੀ ਸੀ
ਭਾਰਤ ਨੇ ਸੰਯੁਕਤ ਅਰਬ ਅਮੀਰਾਤ ਅਤੇ ਬੰਗਲਾਦੇਸ਼ ਨੂੰ 64,400 ਟਨ ਪਿਆਜ਼ ਦੀ ਨਿਰਯਾਤ ਕਰਨ ਦੀ ਇਜਾਜ਼ਤ ਦਿਤੀ
ਤਨਜ਼ਾਨੀਆ ਨੂੰ 30,000 ਟਨ ਗੈਰ-ਬਾਸਮਤੀ ਚਿੱਟੇ ਚੌਲ ਨਿਰਯਾਤ ਕਰਨ ਦੀ ਵੀ ਮਨਜ਼ੂਰੀ
ਅੰਤਰਰਾਸ਼ਟਰੀ ਮੰਡੀਆਂ ਵਿੱਚ ਸਬਜ਼ੀਆਂ ਦੀ ਬਰਾਮਦ ਲਈ ਚੁੱਕੇ ਜਾ ਰਹੇ ਹਨ ਕਦਮ : ਚੇਤਨ ਸਿੰਘ ਜੌੜਾਮਾਜਰਾ
ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਣਾ ਹੈ ਭਗਵੰਤ ਮਾਨ ਸਰਕਾਰ ਦੀ ਮੁੱਖ ਤਰਜੀਹ : ਚੇਤਨ ਸਿੰਘ ਜੌੜਾਮਾਜਰਾ
ਬ੍ਰਿਟੇਨ ਨੇ ਭਾਰਤੀ ਸੈਨਿਕਾਂ ਦੀਆਂ ਤਸਵੀਰਾਂ ਦੇ ਨਿਰਯਾਤ 'ਤੇ ਲਗਾਈ ਪਾਬੰਦੀ
ਲਗਭਗ 6.5 ਕਰੋੜ ਰੁਪਏ ਦੀ ਇਸ ਪੇਂਟਿੰਗ ਵਿੱਚ ਘੋੜਸਵਾਰ ਅਫ਼ਸਰ ਰਿਸਾਲਦਾਰ ਜਗਤ ਸਿੰਘ ਅਤੇ ਰਿਸਾਲਦਾਰ ਮਾਨ ਸਿੰਘ ਨੂੰ ਦਰਸਾਇਆ ਗਿਆ ਹੈ