Fact Check
ਸੰਘਰਸ਼ ਲਈ 35 ਹਜ਼ਾਰ 'ਚ ਨਹੀਂ ਖਰੀਦੇ ਜਾ ਰਹੇ ਕਿਸਾਨ, ਵਾਇਰਲ ਵੀਡੀਓ ਟਰੈਕਟਰ ਸੌਦੇ ਦਾ ਹੈ- Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਜਨਵਰੀ 2024 ਦਾ ਹੈ ਅਤੇ ਵੀਡੀਓ ਵਿਚ ਟਰੈਕਟਰ ਖਰੀਦਣ ਦੀ ਸੌਦੇਬਾਜ਼ੀ ਚਲ ਰਹੀ ਹੈ।
ਟਰੈਕਟਰ 'ਤੇ ਬੰਨ੍ਹੇ PM ਮੋਦੀ ਦੇ ਪੁਤਲੇ ਦਾ ਇਹ ਵੀਡੀਓ ਭਾਰਤ ਦਾ ਨਹੀਂ ਹੈ, Fact Check ਰਿਪੋਰਟ
ਵਾਇਰਲ ਹੋ ਰਿਹਾ ਵੀਡੀਓ ਭਾਰਤ ਦਾ ਨਹੀਂ ਬਲਕਿ ਅਮਰੀਕਾ ਹੈ। ਹੁਣ ਅਮਰੀਕਾ ਦੇ ਵੀਡੀਓ ਨੂੰ ਭਾਰਤ ਦੇ ਕਿਸਾਨ ਸੰਘਰਸ਼ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਦੀਪ ਸਿੱਧੂ ਦੀ ਫੋਟੋ ਨੂੰ ਲੈ ਕੇ ਚੁੱਕੇ ਸਵਾਲ 'ਤੇ ਸਿੱਖ ਬੁਜ਼ੁਰਗ ਦੀ ਕੁੱਟਮਾਰ ਦਾ ਇਹ ਮਾਮਲਾ ਕਿਸਾਨ ਸੰਘਰਸ਼ ਨਾਲ ਸਬੰਧਿਤ ਨਹੀਂ ਹੈ
ਵਾਇਰਲ ਹੋ ਰਿਹਾ ਮਾਮਲਾ ਹਾਲੀਆ ਨਹੀਂ ਬਲਕਿ ਦਿਸੰਬਰ 2023 ਦਾ ਹੈ ਅਤੇ ਇਸਦਾ ਕਿਸੇ ਵੀ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।
Fact Check: ਕਿਸਾਨ ਸੰਘਰਸ਼ 'ਚ ਨਹੀਂ ਵੰਡਿਆ ਜਾ ਰਿਹਾ ਸ਼ਰਾਬ ਦਾ ਲੰਗਰ, ਵੀਡੀਓਜ਼ ਰੋਡੂ ਸ਼ਾਹ ਮੇਲੇ ਨਾਲ ਸਬੰਧਿਤ
ਵਾਇਰਲ ਵੀਡੀਓ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਲੁਧਿਆਣਾ ਵਿਖੇ ਰੋਡੂ ਸ਼ਾਹ ਦਰਗਾਹ 'ਚ ਪੇਸ਼ ਕੀਤੇ ਸ਼ਰਾਬ ਦੇ ਲੰਗਰ ਦਾ ਹੈ।
ਕਿਸਾਨਾਂ ਦੇ 5 ਦਿਨਾਂ ਦਾ ਸਫ਼ਰ... ਕੀ ਵਕੀਲ-ਕੀ ਪੱਤਰਕਾਰ ਤੇ ਕੀ ਭਾਜਪਾ ਵਰਕਰ, ਸਾਰਿਆਂ ਨੇ ਕਿਸਾਨਾਂ 'ਤੇ ਕੀਤੇ ਫਰਜ਼ੀ ਹਮਲੇ- Special Report
ਅਸੀਂ ਗੱਲ ਕਰਾਂਗੇ ਉਨ੍ਹਾਂ 5 ਫਰਜ਼ੀ ਦਾਅਵਿਆਂ ਬਾਰੇ ਜੋ ਕਿ ਪੱਤਰਕਾਰਾਂ, ਵਕੀਲ ਤੇ ਭਾਜਪਾ ਵਰਕਰਾਂ ਤੇ ਭਾਜਪਾ ਸਮਰਥਕ ਜਨਤਾ ਦੁਆਰਾ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੇ ਗਏ।
ਸੋਸ਼ਲ ਮੀਡੀਆ 'ਤੇ ਹਾਈਕੋਰਟ ਦਾ ਵਕੀਲ ਵੀ ਕਿਸਾਨਾਂ ਪ੍ਰਤੀ ਫੈਲਾ ਰਿਹਾ ਨਫਰਤ, Fact Check ਰਿਪੋਰਟ
ਪਹਿਲਾਂ ਵੀਡੀਓ ਪੁਰਾਣਾ ਹੈ ਤੇ ਬਾਈਕ ਸਵਾਰਾਂ ਵੱਲੋਂ ਨਾਅਰੇਬਾਜ਼ੀ ਦੇ ਵੀਡੀਓ ਦਾ ਕਿਸੇ ਵੀ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।
ਪੱਤਰਕਾਰ ਵੀ ਸੋਸ਼ਲ ਮੀਡੀਆ 'ਤੇ ਕਿਸਾਨਾਂ ਪ੍ਰਤੀ ਫੈਲਾ ਰਹੇ ਨਫਰਤ, ਪੜ੍ਹੋ ਇਸ ਵਾਇਰਲ ਵੀਡੀਓ ਦਾ ਅਸਲ ਸੱਚ
ਵਾਇਰਲ ਵੀਡੀਓ ਅਪ੍ਰੈਲ 2020 ਤੋਂ ਹੀ ਇੰਟਰਨੈੱਟ 'ਤੇ ਮੌਜੂਦ ਹੈ ਅਤੇ ਇਸਦਾ ਹਾਲੀਆ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
ਕੈਪਟਨ ਅਮਰਿੰਦਰ ਸਿੰਘ ਦਾ ਹਰਿਆਣਾ ਸਰਕਾਰ ਨੂੰ ਲਤਾੜਨ ਦਾ ਇਹ ਵੀਡੀਓ ਹਾਲੀਆ ਨਹੀਂ ਹੈ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 3 ਸਾਲ ਤੋਂ ਵੱਧ ਪੁਰਾਣਾ ਹੈ
Fact Check: ਕਿਸਾਨਾਂ ਵੱਲੋਂ ਨਹੀਂ ਕੀਤਾ ਗਿਆ ਕਿਸੇ ਮੰਦਿਰ 'ਤੇ ਹਮਲਾ, ਪਟਿਆਲਾ ਵਿਖੇ ਹੋਈ ਝੜਪ ਦਾ ਹੈ ਇਹ ਵੀਡੀਓ
ਇਹ ਵੀਡੀਓ ਪਟਿਆਲਾ ਵਿਖੇ ਅਪ੍ਰੈਲ 2022 'ਚ ਹੋਈ ਦੋ ਗੁਟਾਂ ਵਿਚਕਾਰ ਝੜਪ ਦਾ ਹੈ ਜਿਸਨੂੰ ਹੁਣ ਕਿਸਾਨ ਸੰਘਰਸ਼ 2024 ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
ਹਰਿਆਣਾ ਦੇ ਨੌਜਵਾਨਾਂ ਵੱਲੋਂ ਨਹੀਂ ਕੀਤੀ ਗਈ ਕਿਸਾਨਾਂ ਨੂੰ ਡਾਂਗਾ ਮਾਰਨ ਦੀ ਅਪੀਲ, Fact Check ਰਿਪੋਰਟ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਦਿਸੰਬਰ 2019 ਦਾ ਹੈ