Fake Birth Certificate ਫਰਜ਼ੀ ਜਨਮ ਪ੍ਰਮਾਣ ਪੱਤਰ ਮਾਮਲਾ: ਸਪਾ ਆਗੂ ਆਜ਼ਮ ਖ਼ਾਨ, ਪਤਨੀ ਅਤੇ ਪੁੱਤਰ ਨੂੰ 7-7 ਸਾਲ ਦੀ ਕੈਦ ਐਮਪੀ-ਐਮਐਲਏ ਅਦਾਲਤ ਨੇ ਆਜ਼ਮ ਖਾਨ, ਤਨਜ਼ੀਨ ਫਾਤਿਮਾ ਅਤੇ ਅਬਦੁੱਲਾ ਆਜ਼ਮ ਨੂੰ 2019 ਦੇ ਜਾਅਲੀ ਜਨਮ ਸਰਟੀਫਿਕੇਟ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ Previous1 Next 1 of 1