FBI Director Chris Wray Gurpatwant Singh Pannu News: ਅਮਰੀਕਾ ਤੋਂ ਐਫ਼ਬੀਆਈ ਦੀ ਟੀਮ ਆਵੇਗੀ ਭਾਰਤ; ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਸ਼ ਦੀ ਕਰੇਗੀ ਜਾਂਚ ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫ਼ਬੀਆਈ) ਦੇ ਡਾਇਰੈਕਟਰ ਕਿ੍ਰਸਟੋਫਰ ਰੇਅ ਦੇ ਅਗਲੇ ਹਫ਼ਤੇ ਭਾਰਤ ਆਉਣ ਦੀ ਸੰਭਾਵਨਾ ਹੈ। Previous1 Next 1 of 1