Ferozepur Range ਪੰਜਾਬ ਪੁਲਿਸ ਨੇ ਐਸ.ਟੀ.ਐਫ .ਨਾਲ ਮਿਲ ਕੇ ਫਿਰੋਜ਼ਪੁਰ ਰੇਂਜ ਵਿਚ ਚਲਾਇਆ ਵਿਸ਼ੇਸ਼ ਆਪ੍ਰੇਸ਼ਨ; 19 ਵਿਅਕਤੀ ਗ੍ਰਿਫ਼ਤਾਰ ਤੇ ਡਰੱਗ ਮਨੀ ਬਰਾਮਦ ਪੁਲਿਸ ਟੀਮਾਂ ਨੇ 320 ਗ੍ਰਾਮ ਹੈਰੋਇਨ, ਵੱਡੀ ਮਾਤਰਾ ਵਿਚ ਲਾਹਣ ਅਤੇ 27 ਵਾਹਨ ਵੀ ਕੀਤੇ ਬਰਾਮਦ Previous1 Next 1 of 1