final
ਮਾਰਕੀਟਿੰਗ ਨੇ 2011 ਵਰਲਡ ਕੱਪ ਦਾ ਇਕੱਲੇ ਧੋਨੀ ਨੂੰ ਬਣਾਇਆ ਹੀਰੋ, ਜਦਕਿ ਯੂਵਰਾਜ ਸਿੰਘ ਕਰਕੇ ਹੀ ਭਾਰਤ ਫਾਈਨਲ ’ਚ ਪਹੁੰਚਿਆ ਸੀ- ਗੌਤਮ ਗੰਭੀਰ
ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਜਦੋਂ ਅਸੀਂ 2007 ਅਤੇ 2011 ਵਿਸ਼ਵ ਕੱਪ ਜਿੱਤਣ ਦੀ ਗੱਲ ਕਰਦੇ ਹਾਂ ਤਾਂ ਯੁਵਰਾਜ ਸਿੰਘ ਦਾ ਨਾਂ ਨਹੀਂ ਆਉਂਦਾ
ਮਹਿਲਾ ਵਾਲੀਬਾਲ ਚੈਲੇਂਜ ਕੱਪ ਦੇ ਫਾਈਨਲ 'ਚ ਕਜ਼ਾਕਿਸਤਾਨ ਨੂੰ ਹਰਾ ਕੇ ਭਾਰਤ ਬਣਿਆ ਕੇਂਦਰੀ ਏਸ਼ੀਆਈ ਚੈਂਪੀਅਨ
ਟੀਮ ਵਿਚ ਹਰਿਆਣਾ ਤੋਂ ਕੇਵਲ ਇਕ ਖਿਡਾਰੀ ਨਿਰਮਲ ਤੰਵਰ ਟੀਮ ਵਿਚ ਸ਼ਾਮਲ ਸੀ ਉਹਨਾਂ ਨੇ ਟੀਮ ਦੀ ਕਮਾਨ ਸੰਭਾਲੀ