Fire officer ਬੇਰੁਜ਼ਗਾਰ ਨੌਜਵਾਨ ਕੋਲੋਂ ਫਾਇਰ ਅਧਿਕਾਰੀ 12,500 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ ਉਸ ਖਿਲਾਫ਼ 7 ਪੀ.ਸੀ. ਐਕਟ 1988 ਐਜ ਅਮੈਂਡਿਡ ਬਾਇ ਪੀ.ਸੀ. (ਅਮੈਡਟ) ਐਕਟ 2018 ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਵਿਖੇ ਮੁਕੱਦਮਾ ਨੰਬਰ 20 ਦਰਜ ਕਰ ਲਿਆ Previous1 Next 1 of 1