former governor ਬ੍ਰਿਜਭੂਸ਼ਣ ਨੂੰ ਵੀ ਹਟਾਵਾਂਗੇ ਤੇ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਵੀ 2024 'ਚ ਹਟਾ ਦਿਤਾ ਜਾਵੇਗਾ - ਸਤਿਆਪਾਲ ਮਲਿਕ ਕਿਹਾ, ਜਿਸ ਤਰ੍ਹਾਂ ਇਨ੍ਹਾਂ ਨੇ ਮਹਿਲਾ ਪਹਿਲਵਾਨਾਂ ਨੂੰ ਘਸੀਟਿਆ ਹੈ ਉਸੇ ਤਰ੍ਹਾਂ 2024 'ਚ ਸਰਕਾਰ ਨੂੰ ਵੀ ਘਸੀਟੋ Previous1 Next 1 of 1