Gadar 2
‘ਗਦਰ’ ’ਚ ਹੈਂਡ ਪੰਪ ਵਾਲਾ ਦ੍ਰਿਸ਼ ਸ਼ਾਮਲ ਨਾ ਕਰਨ ਲਈ ਕਿਹਾ ਗਿਆ ਸੀ, ਪੜ੍ਹੋ ਫ਼ਿਲਮ ਡਾਇਰੈਕਟਰ ਨੇ ਕਿਉਂ ਦਿਤਾ ਸੀ ਇਸੇ ਦ੍ਰਿਸ਼ ’ਤੇ ਜ਼ੋਰ
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ‘ਗਦਰ’ ਨੂੰ ਰਾਮਾਇਣ ਦੀ ਕਹਾਣੀ ਵਜੋਂ ਵੇਖਿਆ
ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਦਾ ਐਲਾਨ, “ਅਗਲੀਆਂ ਲੋਕ ਸਭਾ ਚੋਣਾਂ ਨਹੀਂ ਲੜਾਂਗਾ”
ਕਿਹਾ, ਮੈਨੂੰ ਲੱਗਦਾ ਹੈ ਕਿ ਮੈਨੂੰ ਇਕ ਅਦਾਕਾਰ ਵਜੋਂ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ, ਜੋ ਮੈਂ ਕਰਦਾ ਆ ਰਿਹਾ ਹਾਂ
ਨਹੀਂ ਨਿਲਾਮ ਹੋਵੇਗਾ ਗੁਰਦਾਸਪੁਰ ਤੋਂ ਭਾਜਪਾ MP ਸੰਨੀ ਦਿਓਲ ਦਾ ਬੰਗਲਾ; ਬੈਂਕ ਆਫ ਬੜੌਦਾ ਨੇ ਨਿਲਾਮੀ ਦਾ ਨੋਟਿਸ ਲਿਆ ਵਾਪਸ
ਕਾਂਗਰਸ ਨੇ ਚੁੱਕੇ ਸਵਾਲ, ਨਿਲਾਮੀ ਰੋਕਣ ਦੇ ਤਕਨੀਕੀ ਕਾਰਨ ਕਿਥੋਂ ਆਏ?
ਕੀ ਗਦਰ ਦੌਰਾਨ ਸਿਨੇਮਾ ਹਾਲ 'ਚ ਲੱਗੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ? ਨਹੀਂ, ਹੁਣ ਜਾਣੋ ਅਸਲ ਸੱਚ
ਇਸ ਮਾਮਲੇ ਵਿੱਚ ਕੋਈ ਫਿਰਕੂ ਰੰਗ ਨਹੀਂ ਹੈ। ਸਾਡੇ ਨਾਲ ਗੱਲ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।
ਫ਼ਿਲਮ ਦੀ ਪ੍ਰਮੋਸ਼ਨ ’ਚ ਰੁੱਝੇ ਸੰਨੀ ਦਿਓਲ ’ਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕੱਸਿਆ ਤੰਜ਼
ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਉਹਨਾਂ ’ਤੇ ਤੰਜ਼ ਕੱਸਦਿਆਂ ਟਵੀਟ ਕੀਤਾ ਹੈ।
ਸਾਹਮਣੇ ਆਇਆ 'ਗਦਰ 2' ਦਾ ਪਹਿਲਾ ਪੋਸਟਰ, ਹੱਥ ਵਿਚ ਹਥੌੜੇ ਨਾਲ ਨਜ਼ਰ ਆਏ ਸੰਨੀ ਦਿਓਲ
ਗਦਰ 2 ਨੂੰ ਅਨਿਲ ਸ਼ਰਮਾ ਡਾਇਰੈਕਟ ਕਰ ਰਹੇ ਹਨ। ਫਿਲਮ ਵਿਚ ਅਮੀਸ਼ਾ ਪਟੇਲ ਦੇ ਨਾਲ-ਨਾਲ ਉਤਕਰਸ਼ ਸ਼ਰਮਾ ਵੀ ਨਜ਼ਰ ਆਉਣਗੇ