gangster arsh dala ਗੋਲੀਕਾਂਡ ਖ਼ੁਲਾਸੇ ਮਗਰੋਂ ਗੈਂਗਸਟਰ ਅਰਸ਼ ਡੱਲਾ ਦੀ ਮੀਡੀਆ ਨੂੰ ਚਿਤਾਵਨੀ, ਕਿਹਾ- ਨਸ਼ਰ ਕੀਤੀਆਂ ਜਾਣ ਸਹੀ ਖਬਰਾਂ, ਨਹੀਂ ਤਾਂ .... ''ਸਿਰਫ਼ ਵਿਊਜ਼ ਵਧਾਉਣ ਲਈ ਨਸ਼ਰ ਨਾ ਕੀਤੀਆਂ ਜਾਣ ਗ਼ਲਤ ਖਬਰਾਂ, ਇਹ ਨਾਂ ਹੋਵੇ ਕਿ ਮੇਰੇ ਬਾਰੇ ਗ਼ਲਤ ਖ਼ਬਰ ਦੇਣ ਵਾਲੇ ਮੇਰੇ ਹੱਥੋਂ ਮਾਰੇ ਜਾਣ'' Previous1 Next 1 of 1