Gaurav Yadav ਪੰਜਾਬ ਵਿਚ ਸਭ ਤੋਂ ਲੰਬਾ ਸਮਾਂ ਡੀਜੀਪੀ ਰਹੇ ਗੌਰਵ ਯਾਦਵ : CM ਭਗਵੰਤ ਮਾਨ ਦੇ ਰਹੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੇਂਦਰ ਵਿਚ ਡੈਪੂਟੇਸ਼ਨ 'ਤੇ ਜਾਣ ਲਈ ਵੀ.ਕੇ ਭਾਵਰਾ ਦੀ ਅਰਜ਼ੀ ਨੂੰ ਸੂਬਾ ਸਰਕਾਰ ਨੇ ਮਨਜ਼ੂਰੀ ਦੇ ਦਿਤੀ ਹੈ। Previous1 Next 1 of 1