GMSH NGT ਦੇ ਨਿਰਦੇਸ਼ਾਂ 'ਤੇ ਕਾਰਵਾਈ: ਵਾਟਰ ਐਕਟ ਦੀ ਉਲੰਘਣਾ: PGI, GMCH ਅਤੇ GMSH 'ਤੇ 16.87 ਕਰੋੜ ਰੁਪਏ ਦੀ ਪੈਨੇਲਟੀ ਹਸਪਤਾਲਾਂ 'ਤੇ ਲਗਾਏ ਗਏ ਜੁਰਮਾਨੇ ਤੋਂ ਇਕੱਠਾ ਕੀਤਾ ਗਿਆ ਫੰਡ ਵਾਤਾਵਰਣ ਨੂੰ ਹੋਏ ਨੁਕਸਾਨ ਦੀ ਮੁਰੰਮਤ 'ਤੇ ਖਰਚ ਕੀਤਾ ਜਾਵੇਗਾ Previous1 Next 1 of 1