God Ram Fact Check: ਮੀਡੀਆ ਅਦਾਰੇ ਨੇ ਫੈਲਾਈ ਨਫਰਤ, ਮੁਸਲਮਾਨ ਔਰਤ ਨੇ ਨਹੀਂ ਕੀਤਾ ਭਗਵਾਨ ਰਾਮ ਦੀ ਫੋਟੋ ਦਾ ਅਪਮਾਨ ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ 'ਚ ਪਾਇਆ ਕਿ ਵਾਇਰਲ ਵੀਡੀਓ 'ਚ ਨਜ਼ਰ ਆ ਰਹੀ ਔਰਤ ਹਿੰਦੂ ਭਾਈਚਾਰੇ ਨਾਲ ਸਬੰਧਤ ਹੈ। Previous1 Next 1 of 1