gopal rai
ਦਿੱਲੀ ਸਰਕਾਰ ਅਤੇ ਉਪ ਰਾਜਪਾਲ ਵਿਚਕਾਰ ਨਵਾਂ ਟਕਰਾਅ ਪੈਦਾ ਕਰ ਸਕਦੈ ਸਰਕਾਰੀ ਵਿਭਾਗ ਨੂੰ ਗੋਪਾਲ ਰਾਏ ਦਾ ਇਹ ਹੁਕਮ
ਸੁਤੰਤਰਤਾ ਦਿਵਸ ’ਤੇ ਝੰਡਾ ਲਹਿਰਾਉਣਗੇ ਆਤਿਸ਼ੀ : ਸਰਕਾਰੀ ਵਿਭਾਗ ਨੂੰ ਗੋਪਾਲ ਰਾਏ ਦਾ ਹੁਕਮ
AAP News: ਅਰਵਿੰਦ ਕੇਜਰੀਵਾਲ ਦੇ ਹੱਕ ’ਚ AAP ਦਾ ਐਲਾਨ, ‘7 ਅਪ੍ਰੈਲ ਨੂੰ ਦੇਸ਼ ਭਰ ’ਚ ਕੀਤੀ ਜਾਵੇਗੀ ਭੁੱਖ ਹੜਤਾਲ’
ਦਿੱਲੀ ਸਰਕਾਰ ਦੇ ਮੰਤਰੀ, ਆਮ ਆਦਮੀ ਪਾਰਟੀ ਦੇ ਸਾਰੇ ਸੰਸਦ ਮੈਂਬਰ, ਵਿਧਾਇਕ ਅਤੇ ਕੌਂਸਲਰ 7 ਅਪ੍ਰੈਲ ਨੂੰ ਜੰਤਰ-ਮੰਤਰ ਵਿਖੇ ਸਮੂਹਿਕ ਭੁੱਖ ਹੜਤਾਲ ਕਰਨਗੇ।
Delhi Minister on Stubble burning : ਦਿੱਲੀ ਦੇ ਪ੍ਰਦੂਸ਼ਣ ’ਚ ਪਰਾਲੀ ਦਾ ਹਿੱਸਾ ਇਸ ਸਾਲ ਘੱਟ ਹੋਣ ਦੀ ਉਮੀਦ: ਗੋਪਾਲ ਰਾਏ
ਕਿਹਾ, ਦਿੱਲੀ ’ਚ ਸਰਦੀਆਂ ਦੇ ਮੌਸਮ ’ਚ ਗੱਡੀਆਂ ਦਾ ਧੂੰਆਂ ਪ੍ਰਦੂਸ਼ਣ ’ਚ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ