Government
ਕਿਸਾਨ ਅੰਦੋਲਨ ਕਰ ਕੇ ਕਈ ਟਵਿੱਟਰ ਖਾਤਿਆਂ ਨੂੰ ਬੰਦ ਕਰ ਦਿਤਾ ਗਿਆ ਸੀ : ਟਿਕੈਤ
ਕਿਹਾ, ਭਾਜਪਾ ਸਰਕਾਰ ਕਿਸੇ ਵੀ ਤਰ੍ਹਾਂ ਦੇ ਵਿਰੋਧ ਨੂੰ ਬਰਦਾਸ਼ਤ ਨਹੀਂ ਕਰ ਸਕਦੀ
CM ਮਾਨ ਦਾ ਵੱਡਾ ਬਿਆਨ, ਸਰਕਾਰ ਗੋਇੰਦਵਾਲ ਥਰਮਲ ਪਲਾਂਟ ਖਰੀਦਣ ਦੀ ਤਿਆਰੀ 'ਚ
ਥਰਮਲ ਖ਼ਰੀਦਣ ਨਾਲ ਪੰਜਾਬ ਦੇ ਲੋਕਾਂ ਨੂੰ 1.50 ਰੁਪਏ ਪ੍ਰਤੀ ਯੂਨਿਟ ਸਸਤੀ ਬਿਜਲੀ ਮਿਲੇਗੀ
ਬ੍ਰਿਜਭੂਸ਼ਣ ਨੂੰ ਵੀ ਹਟਾਵਾਂਗੇ ਤੇ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਵੀ 2024 'ਚ ਹਟਾ ਦਿਤਾ ਜਾਵੇਗਾ - ਸਤਿਆਪਾਲ ਮਲਿਕ
ਕਿਹਾ, ਜਿਸ ਤਰ੍ਹਾਂ ਇਨ੍ਹਾਂ ਨੇ ਮਹਿਲਾ ਪਹਿਲਵਾਨਾਂ ਨੂੰ ਘਸੀਟਿਆ ਹੈ ਉਸੇ ਤਰ੍ਹਾਂ 2024 'ਚ ਸਰਕਾਰ ਨੂੰ ਵੀ ਘਸੀਟੋ
ਭਾਰਤ ਸਰਕਾਰ ਨੇ 14 FDC ਦਵਾਈਆਂ 'ਤੇ 'ਤੇ ਲਗਾਈ ਪਾਬੰਦੀ, ਮਾਹਰ ਕਮੇਟੀ ਦੀ ਸਲਾਹ 'ਤੇ ਲਿਆ ਫ਼ੈਸਲਾ
ਕਿਹਾ- ਇਨ੍ਹਾਂ ਦਵਾਈਆਂ ਦੇ ਸੁਮੇਲ ਨਾਲ ਸਿਹਤ ਲਾਭ ਦਾ ਨਹੀਂ ਮਿਲਿਆ ਸਬੂਤ, ਮਨੁੱਖੀ ਸਿਹਤ ਨੂੰ ਜੋਖਮ ਦਾ ਖ਼ਦਸ਼ਾ
ਸਿਖਿਆ ਮੰਤਰੀ ਨੇ ਕੀਤਾ ਸੈਕਟਰ 69 ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਦੌਰਾ
ਸਕੂਲ ਨੂੰ ਨਵੇਂ ਥਾਂ 'ਤੇ ਸ਼ਿਫਟ ਕਰਨ ਦੇ ਕਾਰਜ ਵਿਚ ਤੇਜ਼ੀ ਲਿਆਉਣ ਦੇ ਹੁਕਮ
ਕਿਸਾਨਾਂ ਨੇ ਸਰਕਾਰ ਨਾਲ ਮੀਟਿੰਗ ਦੇ ਭਰੋਸੇ ਮਗਰੋਂ ਰੇਲਵੇ ਟਰੈਕ ਤੋਂ ਚੁੱਕਿਆ ਧਰਨਾ
24 ਮਈ ਨੂੰ ਪ੍ਰਿੰਸੀਪਲ ਸੈਕਟਰੀ ਤੇ ਉਚ ਅਧਿਕਾਰੀਆਂ ਨਾਲ ਹੋਵੇਗੀ ਮੀਟਿੰਗ
ਦਿੱਲੀ ਤੋਂ ਕੋਈ ਫ਼ੋਨ ਨਹੀਂ ਆਇਆ, ਸ਼ੁਭ ਸਮੇਂ 'ਤੇ ਬਣੇਗੀ ਸਰਕਾਰ : ਸ਼ਿਵਕੁਮਾਰ
ਕਿਹਾ, ਜੋ ਫ਼ਰਜ਼ ਹਾਈਕਮਾਂਡ ਨੇ ਦਿਤਾ ਹੈ ਮੈਂ ਉਹੀ ਨਿਭਾਅ ਰਿਹਾ ਹਾਂ
ਸਰਕਾਰ ਨੇ ਸਮਾਰਟਫ਼ੋਨਾਂ ਵਿਚ ਐਫਐਮ ਰੇਡੀਓ ਸੇਵਾ ਨੂੰ ਯਕੀਨੀ ਬਣਾਉਣ ਲਈ ਐਡਵਾਈਜ਼ਰੀ ਕੀਤੀ ਜਾਰੀ , ਦੱਸਿਆ ਇਹ ਕਾਰਨ
ਜੇਕਰ ਤੁਸੀਂ ਆਪਣੇ ਸਮਾਰਟਫੋਨ 'ਤੇ FM ਰੇਡੀਓ ਸੁਣਨਾ ਚਾਹੁੰਦੇ ਹੋ, ਤਾਂ ਇਹ ਤੁਹਾਡੇ ਲਈ ਵੱਡੀ ਖਬਰ ਹੈ
ਸੁਰਜਨ ਚੱਠਾ ਦੀ ਗ੍ਰਿਫ਼ਤਾਰੀ ਤੋਂ ਬਾਅਦ LIVE ਹੋਈ ਸੰਦੀਪ ਦੀ ਪਤਨੀ, ਸਰਕਾਰ ਦਾ ਕੀਤਾ ਧੰਨਵਾਦ
ਸਰਕਾਰ ਨੂੰ ਬਾਕੀ ਦੋਸ਼ੀਆਂ ਨੂੰ ਵੀ ਫੜ੍ਹਨ ਦੀ ਕੀਤੀ ਅਪੀਲ
ਯੂ-ਟਿਊਬ ਰਾਹੀਂ ਮਾਲਵੇ ਦੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਰਸਵਿੰਦਰ ਸਿੰਘ ਨੂੰ ਮਿਲੀ ਪਹਿਲੀ ਸਰਕਾਰੀ ਨੌਕਰੀ
ਖੇਤੀ ਵਾਂਗੂੰ ਮਿਹਨਤ ਨਾਲ ਲੋਕਾਂ ਦੀ ਸੇਵਾ ਕਰੇਗਾ ਤਕਨੀਕੀ ਸਿੱਖਿਆ ਵਿਭਾਗ ਵਿੱਚ ਕਲਰਕ ਦੀ ਨੌਕਰੀ ਹਾਸਲ ਕਰਨ ਵਾਲਾ ਮਨਦੀਪ ਕੁਮਾਰ