gujrat
ਪਤੀ ਦੀ ਮੌਤ ਦੀ ਖ਼ਬਰ ਸੁਣ ਕੇ ਪਤਨੀ ਨੇ ਲੈ ਲਿਆ ਫ਼ਾਹਾ : 6 ਮਹੀਨੇ ਪਹਿਲਾਂ ਦੋਵਾਂ ਨੇ ਕਰਵਾਈ ਸੀ ਲਵ ਮੈਰਿਜ
ਮ੍ਰਿਤਕ ਧਵਲ 4 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਆਪਣੇ ਪਿਤਾ ਦੇ ਖੇਤੀ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ।
BJP ਸਾਸਦ ਨਾਲ ਸਟੇਜ 'ਤੇ ਬੈਠਾ ਦਿਖਾਈ ਦਿੱਤਾ ਬਿਲਕਿਸ ਬਾਨੋ ਕੇਸ ਦਾ ਦੋਸ਼ੀ
ਦਾਹੋਦ ਜ਼ਿਲ੍ਹਾ ਸੂਚਨਾ ਵਿਭਾਗ ਵੱਲੋਂ ਜਾਰੀ ਕੀਤੀ ਗਈ ਤਸਵੀਰ ਵਿੱਚ ਭੱਟ ਨੂੰ ਸਾਬਕਾ ਕੇਂਦਰੀ ਰਾਜ ਮੰਤਰੀ ਜਸਵੰਤ ਭਭੋਰ ਦੇ ਨਾਲ ਖੜ੍ਹਾ ਦੇਖਿਆ ਜਾ ਸਕਦਾ ਹੈ।
11ਵੀਂ ਜਮਾਤ ਦੀ ਵਿਦਿਆਰਥਣ ਨੂੰ 34 ਵਾਰ ਚਾਕੂ ਮਾਰ ਕੇ ਕੀਤਾ ਸੀ ਕਤਲ : ਅਦਾਲਤ ਨੇ ਮੁਲਜ਼ਮ ਨੂੰ ਸੁਣਾਈ ਮੌਤ ਦੀ ਸਜ਼ਾ
ਜਯੇਸ਼ ਨੇ ਨਾ ਸਿਰਫ ਸ੍ਰਿਸ਼ਟੀ ਬਲਕਿ 34 ਲੋਕਾਂ ਦੀ ਹੱਤਿਆ ਕੀਤੀ ਹੈ।
ਦਰਦਨਾਕ ਹਾਦਸਾ : ਤੇਜ਼ ਰਫ਼ਤਾਰ ਸਕੂਲ ਬੱਸ ਨੇ ਕੁਚਲਿਆ ਮਾਸੂਮ, ਹੋਈ ਮੌਤ
ਮਾਂ ਨਾਲ ਬਾਜ਼ਾਰ ਜਾ ਰਿਹਾ ਸੀ ਮਾਸੂਮ
ਆਨਲਾਈਨ ਲੱਭੀ ਲਾੜੀ ਨਿਕਲੀ ਅੰਤਰਰਾਸ਼ਟਰੀ ਚੋਰ : ਪਤੀ ਨਾਲ ਕੇ ਵਿਛਾਉਂਦੀ ਜਾਲ, ਹੁਣ ਤੱਕ 5000 ਤੋਂ ਵੱਧ ਕਾਰਾਂ ਕਰ ਚੁੱਕੀ ਚੋਰੀ
ਇਸ ਦੇ ਨਾਲ ਹੀ ਔਰਤ ਦੇ ਪਤੀ 'ਤੇ ਕਤਲ, ਡਕੈਤੀ ਅਤੇ ਗੈਂਡੇ ਦੇ ਸ਼ਿਕਾਰ ਵਰਗੇ ਕਈ ਮਾਮਲੇ ਵੀ ਦਰਜ ਹਨ...
Indian Man Shot Dead: 3 ਨਕਾਬਪੋਸ਼ ਵਿਅਕਤੀਆਂ ਨੇ ਭਾਰਤੀ-ਅਮਰੀਕੀ ਵਿਅਕਤੀ ਦਾ ਕੀਤਾ ਕਤਲ
ਗੋਲੀਬਾਰੀ 'ਚ ਪਤਨੀ ਅਤੇ ਧੀ ਜ਼ਖ਼ਮੀ