Haryana Roadways driver ਰਿਸ਼ਭ ਪੰਤ ਨੂੰ ਬਚਾਉਣ ਵਾਲੇ ਡਰਾਈਵਰ-ਕਡੰਕਟਰ ਦਾ ਸਨਮਾਨ, ਉੱਤਰਾਖੰਡ ਦੇ CM ਅਤੇ DGP ਨੇ ਦਿੱਤੇ ਪ੍ਰਸ਼ੰਸਾ ਪੱਤਰ ਹਰਿਆਣਾ ਦੇ ਯਮੁਨਾ ਨਗਰ ਵਿਚ ਆਯੋਜਿਤ ਪ੍ਰੋਗਰਾਮ ਵਿਚ ਡਰਾਈਵਰ ਸੁਸ਼ੀਲ ਅਤੇ ਕੰਡਕਟਰ ਪਰਮਜੀਤ ਨੇ ਖ਼ੁਦ ਸ਼ਿਰਕਤ ਕੀਤੀ। Previous1 Next 1 of 1