Himachal
ਧੋਖੇ ਨਾਲ 9ਵੀਂ ਜਮਾਤ ਦੀ ਨਾਬਾਲਿਗ ਵਿਦਿਆਰਥਣ ਨੂੰ ਕਮਰੇ ’ਚ ਬੁਲਾ ਕੇ ਕੀਤਾ ਬਲਾਤਕਾਰ
2 ਦੋਸ਼ੀਆਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜਿਆ
ਪੰਜਾਬ ਤੋਂ ਹਿਮਾਚਲ ਗਏ 4 ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ, ਅੰਮ੍ਰਿਤਪਾਲ ਦੇ ਸਾਥੀ ਹੋਣ ਦਾ ਸ਼ੱਕ!
ਪੁਲਿਸ ਨੇ ਪੁੱਛਗਿੱਛ ਤੋਂ ਬਾਅਦ ਕੀਤਾ ਰਿਹਾਅ
ਸਵਰਗ ਦਾ ਦੂਜਾ ਨਾਮ ਹੈ ਹਿਮਾਚਲ ਦਾ ਸ਼ਹਿਰ ਕਿਨੌਰ
ਕਲਪਾ ਕਿਨੌਰ ਪਰਬਤਾਂ ਦੀ ਸ਼੍ਰੇਣੀ ਦਾ ਜੰਨਤ ਹੈ। ਸਵਰਗ ਦੀ ਪੌੜੀ ਦਾ ਆਗ਼ਾਜ਼ ਹੁੰਦੀ ਹੈ, ਕਿਨੌਰ ਦੀ ਯਾਤਰਾ ਦਾ ਮਜ਼ਾ। ਇਹ ਸਥਾਨ ਸਜਦਾਗਾਹ ਤੋਂ ਘੱਟ ਨਹੀਂ।
ਹਿਮਾਚਲ 'ਚ ਤਾਜ਼ਾ ਬਰਫ਼ਬਾਰੀ ਤੋਂ ਬਾਅਦ 187 ਸੜਕਾਂ ਬੰਦ
ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਵੀ ਹੋਈ
1984 ਸਿੱਖ ਨਸਲਕੁਸ਼ੀ: ਪੀੜਤਾਂ ਨੂੰ ਮੁਆਵਜ਼ੇ ਸਬੰਧੀ ਦਿੱਤੀ ਗਈ ਜਾਣਕਾਰੀ ਦਾ ਵਿਸ਼ਲੇਸ਼ਣ ਕਰਨ ਲਈ ਕਮੇਟੀ ਦਾ ਗਠਨ
ਇਹ ਕੇਸ 31 ਅਕਤੂਬਰ 1984 ਨੂੰ 37 ਸਾਲ ਬੀਤ ਜਾਣ ਤੋਂ ਬਾਅਦ ਵੀ ਲੰਬਿਤ ਪਏ ਹਨ।