Hindutva Card ਹਿੰਦੂਤਵ ਬਾਰੇ ਬੋਲ ਰਹੇ PM ਮੋਦੀ ਦਾ ਇਹ ਵਾਇਰਲ ਵੀਡੀਓ ਕਲਿੱਪ ਐਡੀਟੇਡ ਹੈ ਅਸਲ ਵੀਡੀਓ 'ਚ ਪੀਐੱਮ ਮੋਦੀ ਨੇ ਕਿਹਾ ਸੀ ਕਿ ਹਿੰਦੂਤਵ BJP ਦਾ ਚੋਣ ਗੇਮ ਖੇਡਣ ਦਾ ਹਿੱਸਾ ਨਹੀਂ ਹੈ। ਪੁਰਾਣੇ ਇੰਟਰਵਿਊ ਦਾ ਵੀਡੀਓ ਐਡਿਟ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ। Previous1 Next 1 of 1