I will jump into a well instead of joining Congress ਕਾਂਗਰਸ 'ਚ ਸ਼ਾਮਲ ਹੋਣ ਦੀ ਬਜਾਏ ਖੂਹ 'ਚ ਛਾਲ ਮਾਰ ਦੇਵਾਂਗਾ- ਨਿਤਿਨ ਗਡਕਰੀ ਭਾਜਪਾ ਸਰਕਾਰ ਨੇ ਕਾਂਗਰਸ ਦੇ 60 ਸਾਲਾਂ ਦੇ ਸ਼ਾਸਨ ਦੇ ਮੁਕਾਬਲੇ ਪਿਛਲੇ 9 ਸਾਲਾਂ ਵਿਚ ਦੇਸ਼ ਵਿਚ ਦੁੱਗਣਾ ਕੰਮ ਕੀਤਾ ਹੈ। Previous1 Next 1 of 1