IIIT graduate ਰਿਵਾਰਡ ਪੁਆਇੰਟ ਦੀ ਵੈੱਬਸਾਈਟ ਹੈਕ ਕਰਨ ਵਾਲਾ IIIT ਗ੍ਰੈਜੂਏਟ ਕਾਬੂ; 4.16 ਕਰੋੜ ਰੁਪਏ ਦਾ ਸਾਮਾਨ ਬਰਾਮਦ ਉਸ ਨੇ ਉਨ੍ਹਾਂ ਰਿਵਾਰਡ ਪੁਆਇੰਟਾਂ ਦੀ ਵਰਤੋਂ ਸੋਨੇ ਅਤੇ ਚਾਂਦੀ ਦੀਆਂ ਚੀਜ਼ਾਂ, ਦੋਪਹੀਆ ਵਾਹਨ, ਇਲੈਕਟ੍ਰਾਨਿਕ ਉਪਕਰਣ ਖਰੀਦਣ ਲਈ ਕੀਤੀ। Previous1 Next 1 of 1