illegal weapons
Punjab Police: ਨਾਮੀ ਗੈਂਗਸਟਰ ਗ੍ਰਿਫ਼ਤਾਰ, 4 ਬੰਦੂਕਾਂ,32 ਬੋਰ ਦੇ 5 ਮੈਗਜ਼ੀਨ,10 ਜਿੰਦਾ ਰੌਂਦ ਬਰਾਮਦ,ਪੁਲਿਸ ਨੇ ਕੀਤਾ ਖ਼ੁਲਾਸਾ
ਖੁਲਾਸਾ ਕੀਤਾ ਕਿ, 'ਉਹ ਮੱਧ ਪ੍ਰਦੇਸ਼ ਰਾਜ਼ ਤੋਂ ਪਿਸਟਲ ਲਿਆ ਕੇ ਪੰਜਾਬ ਵਿਚ ਗੈਂਗਸਟਰਾਂ ਤੇ ਮਾੜੇ ਅਨਸਰਾਂ ਨੂੰ ਸਪਲਾਈ ਕਰਦਾ ਸੀ'
Arms smuggling : ਮੱਧ ਪ੍ਰਦੇਸ਼ ਤੋਂ ਨਜਾਇਜ਼ ਹਥਿਆਰ ਖਰੀਦ ਕੇ ਪੰਜਾਬ ਲਿਜਾਣ ਦੀ ਕੋਸ਼ਿਸ਼ ਕਰ ਰਹੇ 5 ਤਸਕਰ ਗ੍ਰਿਫਤਾਰ
ਮੁਲਜ਼ਮਾਂ ਨੇ ਪਛਮੀ ਮੱਧ ਪ੍ਰਦੇਸ਼ ਦੇ ਨਿਮਾਰ ਖੇਤਰ ਤੋਂ 50,000 ਰੁਪਏ ਪ੍ਰਤੀ ਹਥਿਆਰ ਦੇ ਹਿਸਾਬ ਨਾਲ 12 ਗੈਰ-ਕਾਨੂੰਨੀ ਦੇਸੀ ਬਣੇ ਪਿਸਤੌਲ ਖਰੀਦੇ ਸਨ
ਅੰਮ੍ਰਿਤਸਰ 'ਚ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ 'ਚ ਵਿਅਕਤੀ ਗ੍ਰਿਫਤਾਰ, ਲਗਜ਼ਰੀ ਕਾਰ ਵੀ ਬਰਾਮਦ
ਪੁੱਛਗਿੱਛ ਦੌਰਾਨ ਨੌਜਵਾਨ ਨਹੀਂ ਵਿਖਾ ਸਕਿਆ ਹਥਿਆਰ ਦਾ ਲਾਇਸੈਂਸ
ਖੰਨਾ ਪੁਲਿਸ ਨੇ ਨਜਾਇਜ਼ ਹਥਿਆਰਾਂ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ
ਮੁਲਜ਼ਮ ਕੋਲੋਂ 32 ਬੋਰ ਦਾ ਨਜਾਇਜ਼ ਪਿਸਤੌਲ, 12 ਬੋਰ ਦੀ ਪੰਪ ਐਕਸ਼ਨ ਰਾਇਫਲ ਤੇ 14 ਰੌਂਦ ਹੋਏ ਬਰਾਮਦ