Imran Khan Arrest Fact Check: ਅਕਸ਼ੈ ਕੁਮਾਰ ਨੇ ਨਹੀਂ ਕੀਤਾ ਇਮਰਾਨ ਖਾਨ ਦਾ ਸਮਰਥਨ, ਵਾਇਰਲ ਵੀਡੀਓ ਐਡੀਟੇਡ ਹੈ ਅਕਸ਼ੈ ਕੁਮਾਰ ਨੇ ਇਮਰਾਨ ਖਾਨ ਨੂੰ ਸਮਰਥਨ ਨਹੀਂ ਦਿੱਤਾ ਹੈ। ਵਾਇਰਲ ਇਹ ਵੀਡੀਓ GOQii ਦੇ ਪ੍ਰਮੋਸ਼ਨ ਦਾ ਇੱਕ ਹਿੱਸਾ ਹੈ ਅਤੇ ਵਾਇਰਲ ਵੀਡੀਓ ਵਿਚ ਆਡੀਓ ਕੱਟਕੇ ਲਾਇਆ ਗਿਆ ਹੈ। Previous1 Next 1 of 1