Inderjeet Kaur Fact Check: ਪੰਜਾਬ ਦੇ ਮੁਕਤਸਰ ਦੀ ਗੋਲਡ ਮੈਡਲ ਜਿੱਤਣ ਵਾਲੀ ਧੀ ਇੰਦਰਜੀਤ ਕੌਰ ਨੂੰ ਸਰਕਾਰ ਨੇ ਕੀਤਾ ਨਜ਼ਰਅੰਦਾਜ਼? ਪੜ੍ਹੋ ਰਿਪੋਰਟ ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਮਾਮਲਾ ਹਾਲੀਆ ਨਹੀਂ ਬਲਕਿ 2016 ਦਾ ਹੈ। ਹੁਣ ਪੁਰਾਣੀ ਤਸਵੀਰ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। Previous1 Next 1 of 1