India
ਚੰਡੀਗੜ੍ਹ ਨਗਰ ਨਿਗਮ ਦਾ ਕਰਮਚਾਰੀ 2 ਸਾਥੀਆਂ ਸਮੇਤ ਗ੍ਰਿਫਤਾਰ, ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਦਿੰਦੇ ਸਨ ਅੰਜਾਮ
ਚੰਡੀਗੜ੍ਹ ਵਿਚ ਆਟੋ ਚੋਰੀ ਕਰਕੇ ਹੋਏ ਸਨ ਫਰਾਰ
ਉੱਤਰਾਖੰਡ 'ਚ ਘੁੰਮਣ ਗਏ ਬੈਂਕ ਮੈਨੇਜਰ ਸਮੇਤ ਪ੍ਰਵਾਰ ਦੇ ਪੰਜ ਜੀਆਂ ਦੀ ਹੋਈ ਮੌਤ
7 ਸਾਲਾ ਬੱਚੀ ਗੰਭੀਰ ਜ਼ਖ਼ਮੀ
ਬਿਲਕਿਸ ਬਾਨੋ ਕੇਸ 'ਚ ਦੋਸ਼ੀਆਂ ਦੀ ਰਿਹਾਈ 'ਤੇ SC ਨੇ ਗੁਜਰਾਤ ਸਰਕਾਰ ਨੂੰ ਪੁੱਛਿਆ, 'ਕੀ ਹੋਰ ਕੈਦੀਆਂ ਨੂੰ ਅਜਿਹਾ ਮੌਕਾ ਮਿਲਿਆ?'
ਬੈਂਚ ਨੇ ਸਲਾਹਕਾਰ ਕਮੇਟੀ ਤੋਂ ਮੰਗੇ ਵੇਰਵੇ
ਮੋਹਾਲੀ 'ਚ ਪਾਰਕਿੰਗ ਢਹਿਣ ਦੀ SIT ਦੀ ਰਿਪੋਰਟ ਆਈ ਸਾਹਮਣੇ, ਬੇਸਮੈਂਟ ਬਿਲਡਰ ਜ਼ਿੰਮੇਵਾਰ
ਡੀਸੀ ਨੇ ਗਮਾਡਾ ਨੂੰ ਮੁਲਜ਼ਮ ਖਿਲਾਫ ਕਾਰਵਾਈ ਕਰਨ ਲਈ ਕਿਹਾ
ਫ਼ੋਨ ਦੇ ਕਵਰ 'ਚ ਰੱਖਿਆ ਨੋਟ ਹੋ ਸਕਦਾ ਹੈ ਖ਼ਤਰਨਾਕ, ਬੰਬ ਵਾਂਗ ਫਟ ਸਕਦਾ ਹੈ ਤੁਹਾਡਾ ਮੋਬਾਈਲ
ਫ਼ੋਨ ਦਾ ਕਵਰ ਮੋਟਾ ਹੁੰਦਾ ਹੈ ਅਤੇ ਜੇਕਰ ਤੁਸੀਂ ਇਸ ਵਿੱਚ ਪੈਸੇ ਰੱਖਦੇ ਹੋ ਤਾਂ ਇਹ ਵਾਇਰਲੈੱਸ ਚਾਰਜਿੰਗ ਵਿਚ ਵੀ ਸਮੱਸਿਆ ਪੈਦਾ ਕਰ ਸਕਦਾ ਹੈ।
ਲੋਕਾਂ ਨੇ ਭਗਵੰਤ ਮਾਨ ਨੂੰ ਆਪਣੇ 'ਚੋਂ ਇਕ ਸਮਝਿਆ ਸੀ, ਪਰ ਉਸ ਨੇ ਉਨ੍ਹਾਂ ਦੀ ਪਿੱਠ 'ਤੇ ਵਾਰ ਕੀਤਾ : ਰਾਜਾ ਵੜਿੰਗ
ਭਗਵੰਤ ਮਾਨ ਆਪਣੇ ਵਿੱਤੀ ਲਾਭ ਜਾਂ ਸਨਅਤਕਾਰਾਂ ਦਾ ਪੱਖ ਲੈਣ ਲਈ ਕਿਸਾਨਾਂ ਨੂੰ ਯੂਰੀਏ ਦੀਆਂ ਬੋਤਲਾਂ ਖ਼ਰੀਦਣ ਲਈ ਮਜ਼ਬੂਰ ਕਰ ਰਿਹਾ ਹੈ : ਵੜਿੰਗ
ਕੀ ਅੱਜ ਤੁਹਾਡੇ ਫੋਨ 'ਤੇ ਆਇਆ ਹੈ ਐਮਰਜੈਂਸੀ ਅਲਰਟ? ਜਾਣੋ ਇਸਦਾ ਕੀ ਅਰਥ
ਸੰਦੇਸ਼ ਟੈਸਟ ਪੈਨ-ਇੰਡੀਆ ਐਮਰਜੈਂਸੀ ਅਲਰਟ ਸਿਸਟਮ ਦੁਆਰਾ ਲਾਗੂ ਕੀਤੇ ਜਾ ਰਹੇ ਹਨ
ਚੰਡੀਗੜ੍ਹ ਜੇਲ 'ਚੋਂ ਤਲਾਸ਼ੀ ਦੌਰਾਨ ਨਸ਼ੀਲੀਆਂ ਗੋਲੀਆਂ-ਮੋਬਾਈਲ, 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ
ਮੁਲਜ਼ਮ ਜੇਲ ਵਿਚ ਕਰਦੇ ਸਨ ਫੋਨ ਦਾ ਇਸਤੇਮਾਲ
ਗੁਜਰਾਤ 'ਚ ਦੋ ਕਾਰਾਂ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ, 4 ਲੋਕਾਂ ਦੀ ਹੋਈ ਮੌਤ
ਮਰਨ ਵਾਲਿਆਂ 'ਚ ਤਿੰਨ ਔਰਤਾਂ
ਜਲੰਧਰ ਦੇ 'ਆਪ' ਵਿਧਾਇਕ ਅੰਗੁਰਾਲ ਨੂੰ ਝਟਕਾ, ਸੈਸ਼ਨ ਕੋਰਟ ਨੇ ਜ਼ਮਾਨਤ ਰੱਦ ਕਰਨ ਦਾ ਫੈਸਲਾ ਬਰਕਰਾਰ ਰੱਖਿਆ
ਗ੍ਰਿਫਤਾਰੀ ਦੀ ਲਟਕੀ ਤਲਵਾਰ