Indian Child ਭਾਰਤੀ ਬੱਚੀ ਦੀ ਵਤਨ ਵਾਪਸੀ ਲਈ 59 ਸੰਸਦ ਮੈਂਬਰਾਂ ਨੇ ਜਰਮਨ ਰਾਜਦੂਤ ਨੂੰ ਲਿਖਿਆ ਪੱਤਰ ਜਰਮਨੀ ਦੀ ਬਾਲ ਕਲਿਆਣ ਏਜੰਸੀ ਨੇ ਅਰਿਹਾ ਸ਼ਾਹ ਨੂੰ ਉਸ ਦੇ ਮਾਤਾ-ਪਿਤਾ 'ਤੇ ਬੱਚੇ ਨਾਲ ਬਦਸਲੂਕੀ ਕਰਨ ਦਾ ਦੋਸ਼ ਲਗਾਉਣ ਤੋਂ ਬਾਅਦ ਅਪਣੀ ਕਸਟਿਡੀ ਵਿਚ ਲੈ ਲਿਆ ਸੀ Previous1 Next 1 of 1