Indian men\'s 10m air pistol team ਏਸ਼ੀਆਈ ਖੇਡਾਂ 2023: 10 ਮੀਟਰ ਏਅਰ ਪਿਸਟਲ 'ਚ ਭਾਰਤੀ ਪੁਰਸ਼ ਟੀਮ ਨੇ ਜਿੱਤਿਆ ਸੋਨ ਤਮਗ਼ਾ ਸਰਬਜੋਤ ਸਿੰਘ, ਅਰਜੁਨ ਸਿੰਘ ਅਤੇ ਸ਼ਿਵਾ ਨਰਵਾਲ ਦੀ ਤਿੱਕੜੀ ਨੇ ਚੀਨ ਨੂੰ ਹਰਾਇਆ Previous1 Next 1 of 1