iran
ਈਰਾਨ ਨੇ ਇਜ਼ਰਾਈਲੀ ਹਮਲਿਆਂ ਦੀ ਪ੍ਰਤੀਕਿਰਿਆ ’ਚ ਸਾਰੇ ਉਪਲਬਧ ਸਾਧਨਾਂ ਦੀ ਵਰਤੋਂ ਦਾ ਅਹਿਦ ਲਿਆ
ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਐਸਮਾਈਲ ਬਾਘੇਈ ਨੇ ਸੋਮਵਾਰ 28 ਅਕਤੂਬਰ ਨੂੰ ਟੈਲੀਵਿਜ਼ਨ ’ਤੇ ਪ੍ਰਸਾਰਿਤ ਪ੍ਰੈਸ ਕਾਨਫਰੰਸ ਦੌਰਾਨ ਇਹ ਦਾਅਵਾ ਕੀਤਾ
ਨੇਤਨਯਾਹੂ ਨੇ ਕਿਹਾ ਈਰਾਨ ’ਤੇ ਹਮਲੇ ਨੇ ਸਾਰੇ ਉਦੇਸ਼ਾਂ ਨੂੰ ਪ੍ਰਾਪਤ ਕੀਤਾ, ਪ੍ਰਦਰਸ਼ਨਕਾਰੀਆਂ ਨੇ ਕਿਹਾ ‘ਸ਼ਰਮ ਕਰੋ’
ਇਜ਼ਰਾਈਲ ’ਤੇ ਈਰਾਨੀ ਬੈਲਿਸਟਿਕ ਮਿਜ਼ਾਈਲ ਹਮਲੇ ਦੇ ਜਵਾਬ ਵਿਚ ਇਜ਼ਰਾਇਲੀ ਲੜਾਕੂ ਜਹਾਜ਼ਾਂ ਨੇ ਈਰਾਨ ਵਿਚ ਕਈ ਫੌਜੀ ਟਿਕਾਣਿਆਂ ’ਤੇ ਹਮਲਾ ਕੀਤਾ ਸੀ
ਜੇ ਲੋੜ ਪਈ, ਤਾਂ ਦੁਬਾਰਾ ਇਜ਼ਰਾਈਲ ’ਤੇ ਹਮਲਾ ਕਰੇਗਾ ਈਰਾਨ : ਸੁਪਰੀਮ ਲੀਡਰ ਖਾਮੇਨੇਈ
ਈਰਾਨ ਦੇ ਸਰਵਉੱਚ ਨੇਤਾ ਨੇ ਇਜ਼ਰਾਈਲ ’ਤੇ ਮਿਜ਼ਾਈਲ ਹਮਲੇ ਦੀ ਸ਼ਲਾਘਾ ਕੀਤੀ, ਸਾਰੇ ਮੁਸਲਮਾਨਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿਤਾ
ਈਰਾਨ ਨੇ ਇਜ਼ਰਾਈਲ ’ਤੇ ਮਿਜ਼ਾਈਲਾਂ ਦਾਗੀਆਂ, ਦੇਸ਼ ਭਰ ’ਚ ਵੱਜਣ ਲੱਗੇ ਸਾਇਰਨ
ਅਮਰੀਕਾ ਨੇ ਈਰਾਨ ਨੂੰ ‘ਗੰਭੀਰ ਨਤੀਜੇ’ ਭੁਗਤਣ ਦੀ ਦਿਤੀ ਸੀ ਚੇਤਾਵਨੀ
ਈਰਾਨ ਨਾਲ ਵਪਾਰ ਸਮਝੌਤਾ ਕਰਨ ਵਾਲੇ ਕਿਸੇ ਵੀ ਦੇਸ਼ ਨੂੰ ਪਾਬੰਦੀਆਂ ਦਾ ਸੰਭਾਵਤ ਖਤਰਾ : ਅਮਰੀਕਾ
ਭਾਰਤ ਅਤੇ ਈਰਾਨ ਵਿਚਕਾਰ ਚਾਬਹਾਰ ਬੰਦਰਗਾਹ ਸਮਝੌਤੇ ਮਗਰੋਂ ਆਇਆ ਅਮਰੀਕਾ ਦਾ ਬਿਆਨ, ਈਰਾਨ ਦੇ ਸ਼ੱਕੀ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਲਗਾਈਆਂ ਸਨ ਪਾਬੰਦੀਆਂ
ਪੁਰਸਕਾਰ ਜੇਤੂ ਫ਼ਿਲਮ ਡਾਇਰੈਕਟਰ ਮੁਹੰਮਦ ਰਸੂਲੋਵ ਨੂੰ ਕਾਨਸ ਤੋਂ ਪਹਿਲਾਂ ਈਰਾਨ ਦੀ ਜੇਲ੍ਹ ’ਚ ਸਜ਼ਾ
51 ਸਾਲ ਦੇ ਰਸੂਲੋਫ ਅਪਣੀ ਫਿਲਮ ‘ਦੇਅਰ ਇਜ਼ ਨੋ ਈਵਿਲ’ ਲਈ ਜਾਣੇ ਜਾਂਦੇ ਹਨ
ਸੀਰੀਆ ’ਚ ਈਰਾਨੀ ਸਫ਼ਾਰਤਖ਼ਾਨੇ ’ਤੇ ਇਜ਼ਰਾਇਲੀ ਹਮਲੇ ’ਚ 2 ਜਨਰਲਾਂ ਸਮੇਤ 7 ਲੋਕਾਂ ਦੀ ਮੌਤ
ਈਰਾਨ ਦੇ ਸਫ਼ੀਰ ਹੁਸੈਨ ਅਕਬਰੀ ਨੇ ਹਮਲੇ ਦਾ ਬਦਲਾ ਉਸੇ ਤੀਬਰਤਾ ਅਤੇ ਸਖਤੀ ਨਾਲ ਲੈਣ ਦਾ ਅਹਿਦ ਲਿਆ
ਈਰਾਨ ਚੋਣਾਂ ’ਚ ਕੱਟੜਪੰਥੀ ਸਿਆਸਤਦਾਨਾਂ ਦਾ ਦਬਦਬਾ ਜਾਰੀ
ਕੱਟੜਪੰਥੀ ਸਿਆਸਤਦਾਨਾਂ ਦੇ ਬਾਈਕਾਟ ਦੇ ਸੱਦੇ ਦੇ ਵਿਚਕਾਰ ਹੋਈਆਂ ਸਨ ਸੰਸਦੀ ਚੋਣਾਂ
ਈਰਾਨ ਦੀਆਂ ਸੰਸਦੀ ਚੋਣਾਂ ’ਚ ਕੱਟੜਪੰਥੀ ਅੱਗੇ
ਪਿਛਲੇ ਦੋ ਦਹਾਕੇ ਤੋਂ ਈਰਾਨ ’ਚ ਦਬਦਬੇ ’ਚ ਹਨ ਕੱਟੜਪੰਥੀ
ਵਿਸ਼ਾਲ ਵਿਰੋਧ ਪ੍ਰਦਰਸ਼ਨ ਤੋਂ ਦੋ ਸਾਲ ਬਾਅਦ ਈਰਾਨ ’ਚ ਪਹਿਲੀ ਵਾਰੀ ਵੋਟਾਂ ਪਈਆਂ
290 ਮੈਂਬਰੀ ਸੰਸਦ ਦੀ ਮੈਂਬਰਸ਼ਿਪ ਲਈ ਲਗਭਗ 15,000 ਉਮੀਦਵਾਰ ਮੈਦਾਨ ’ਚ