ISKCON Temple ਮੈਲਬੌਰਨ 'ਚ 15 ਦਿਨਾਂ 'ਚ ਤੀਜੇ ਹਿੰਦੂ ਮੰਦਰ 'ਤੇ ਹਮਲਾ, ਇਸਕਾਨ ਮੰਦਰ ਦੀਆਂ ਕੰਧਾਂ 'ਤੇ ਲਿਖੇ ਭਾਰਤ ਵਿਰੋਧੀ ਨਾਅਰੇ ਭਾਰਤ ਨੇ ਕੈਨਬਰਾ ਅਤੇ ਨਵੀਂ ਦਿੱਲੀ ਵਿਚ ਹਿੰਦੂ ਮੰਦਰਾਂ ਵਿਰੁੱਧ ਇਨ੍ਹਾਂ ਘਟਨਾਵਾਂ 'ਤੇ ਆਪਣਾ ਇਤਰਾਜ਼ ਵੀ ਦਰਜ ਕਰਵਾਇਆ ਸੀ। Previous1 Next 1 of 1