Israeli Embassy In Delhi ਦਿੱਲੀ 'ਚ ਵਧਾਈ ਗਈ ਇਜ਼ਰਾਇਲੀ ਦੂਤਘਰ ਦੀ ਸੁਰੱਖਿਆ; ਵਾਧੂ ਸੁਰੱਖਿਆ ਬਲ ਤਾਇਨਾਤ ਚਾਂਦਨੀ ਚੌਕ ਸਥਿਤ ਚਾਬਡ ਹਾਊਸ ਦੇ ਆਲੇ-ਦੁਆਲੇ ਤਾਇਨਾਤ ਸਥਾਨਕ ਪੁਲਿਸ ਨੂੰ ਸਖ਼ਤ ਚੌਕਸੀ ਰੱਖਣ ਦੇ ਨਿਰਦੇਸ਼ ਦਿਤੇ ਗਏ ਹਨ। Previous1 Next 1 of 1