Italy
ਚੰਗੇ ਭੱਵਿਖ ਲਈ ਇਟਲੀ ਆਏ ਨਕੋਦਰ ਦੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਹਾਲਾਤ ਤੋਂ ਦੁੱਖੀ ਹੋ ਰੇਲ ਗੱਡੀ ਅੱਗੇ ਛਾਲ ਮਾਰੀ
ਇਟਲੀ ਵਿਚ ਸੜਕ ਹਾਦਸੇ ਕਾਰਨ ਪੰਜਾਬੀ ਮੂਲ ਦੇ ਵਿਅਕਤੀ ਦੀ ਮੌਤ
ਲੁਧਿਆਣਾ ’ਚ ਰਾਏਕੋਟ ਦੇ ਪਿੰਡ ਅਕਾਲਗੜ੍ਹ ਖੁਰਦ ’ਚ ਰਹਿਣ ਵਾਲਾ ਸੀ 46 ਸਾਲਾਂ ਦਾ ਹਰਪ੍ਰੀਤ ਸਿੰਘ
Italy News: ਇਟਲੀ ਦੇ ਨਗਰ ਕੌਂਸਲ ਲੇਨੋ ਤੋਂ ਸਲਾਹਕਾਰ ਚੋਣ ਲੜੇਗੀ ਪੰਜਾਬਣ ਜਸਪ੍ਰੀਤ ਕੌਰ
ਹੁਸ਼ਿਆਰਪੁਰ ਦੇ ਪਿੰਡ ਜਹੂਰਾ ਨਾਲ ਸਬੰਧਤ
Italy Road Accident: ਇਟਲੀ ਵਿਚ ਵਾਪਰੇ ਸੜਕ ਹਾਦਸੇ ਦੌਰਾਨ 2 ਪੰਜਾਬੀਆਂ ਦੀ ਮੌਤ; ਕਈ ਜ਼ਖ਼ਮੀ
ਪਾਖਰ ਸਿੰਘ (64) ਅਤੇ ਸੁਖਦੀਪ ਸਿੰਘ (32) ਵਜੋਂ ਹੋਈ ਮ੍ਰਿਤਕਾਂ ਦੀ ਪਛਾਣ
Punjab News: ਇਟਲੀ ’ਚ ਪੰਜਾਬੀ ਨੌਜਵਾਨ ਦੀ ਮੌਤ; ਦੋ ਸਾਲ ਪਹਿਲਾਂ ਗਿਆ ਸੀ ਵਿਦੇਸ਼
ਤਰਨਤਾਰਨ ਜ਼ਿਲ੍ਹੇ ਦੇ ਬਲਾਕ ਵਲਟੋਹਾ ਨਾਲ ਸਬੰਧਤ ਸੀ ਮ੍ਰਿਤਕ
Punjabi diaspora News: ਇਟਲੀ ਵਿਚ ਪ੍ਰਵਾਸੀ ਔਰਤਾਂ ਲਈ ਮਿਸਾਲ ਬਣੀ ਪੰਜਾਬਣ; ਤੇਲ ਟੈਂਕਰ ਦੀ ਡਰਾਇਵਰੀ ਕਰ ਰਹੀ ਰਾਜਦੀਪ ਕੌਰ
ਜ਼ਿਲ੍ਹਾ ਫਤਿਹਗ੍ਹੜ ਸਾਹਿਬ ਦੇ ਪਿੰਡ ਨੰਦਪੁਰ ਕਲੋੜ ਨਾਲ ਸਬੰਧਤ ਹੈ ਪੰਜਾਬਣ
Punjabi Died in Italy ਇਟਲੀ ਗਏ ਪੰਜਾਬੀ ਦੀ ਬੀਮਾਰੀ ਦੇ ਚਲਦਿਆਂ ਹੋਈ ਮੌਤ; 2007 ਵਿਚ ਗਿਆ ਸੀ ਵਿਦੇਸ਼
ਰੋਪੜ ਦੇ ਪਿੰਡ ਸਾਲਾਪੁਰ ਨਾਲ ਸਬੰਧਤ ਸੀ ਕੁਲਵਿੰਦਰ ਸਿੰਘ
ਦੁਨੀਆਂ 'ਚ ਵਧ ਰਿਹਾ ਪੰਜਾਬ ਦਾ ਮਾਨ, ਇਟਲੀ ਵਿਚ ਪੰਜਾਬੀ ਨੌਜਵਾਨ ਪੁਲਿਸ ਵਿਚ ਹੋਇਆ ਭਰਤੀ
ਅਰਸ਼ਪ੍ਰੀਤ ਸਿੰਘ ਭੁੱਲਰ ਦੀ ਮਾਤਾ ਨਰਿੰਦਰ ਕੌਰ ਪਿਛਲੇ 22 ਸਾਲਾਂ ਤੋਂ ਹਸਪਤਾਲ ਵਿਚ ਟਰਾਸਲੇਟਰ ਦੇ ਤੌਰ ਤੇ ਨੌਕਰੀ ਕਰ ਰਹੇ ਹਨ
Punjabi youth died in Italy: 20 ਦਿਨ ਪਹਿਲਾਂ ਵਿਆਹ ਕਰਵਾ ਕੇ ਇਟਲੀ ਗਏ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
ਪਿੰਡ ਭੰਗਲਾਂ ਮਹਿੰਦਪੁਰ ਜ਼ਿਲ੍ਹਾ ਰੂਪਨਗਰ ਨਾਲ ਸਬੰਧਤ ਸੀ ਨੌਜਵਾਨ
International News: ਪਹਿਲੀ ਵਾਰ ਅੰਮ੍ਰਿਤਧਾਰੀ ਸਿੱਖ ਇਟਲੀ 'ਚ ਸਿਵਲ ਪਰੋਟੈਕਸ਼ਨ ਦੀ ਨੋਵੇਲਾਰਾ ਇਕਾਈ ਦਾ ਪ੍ਰਧਾਨ ਬਣਿਆ
'ਭੁਪਿੰਦਰ ਸਿੰਘ ਸੋਨੀ ਸਿੱਖੀ ਸਰੂਪ ਵਿਚ ਹੀ ਸੇਵਾ ਨਿਭਾਉਂਦੇ ਆ ਰਹੇ ਹਨ'