ITBP Constable Recruitment 2023: ITBP Recruitment 2023: ਆਈਟੀਬੀਪੀ ਵਲੋਂ ਕਾਂਸਟੇਬਲ ਅਹੁਦੇ ’ਤੇ ਭਰਤੀ ਦਾ ਐਲਾਨ; ਇਹ ਉਮੀਦਵਾਰ ਕਰ ਸਕਣਗੇ ਅਪਲਾਈ ਇੰਡੋ- ਤਿੱਬਤੀਅਨ ਬਾਰਡਰ ਪੁਲਿਸ ਨੇ 200 ਤੋਂ ਵੱਧ ਕਾਂਸਟੇਬਲ ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ। ਇਹ ਪੋਸਟਾਂ ਖਾਸ ਤੌਰ 'ਤੇ ਖਿਡਾਰੀਆਂ ਲਈ ਹਨ। Previous1 Next 1 of 1