Jai Bholenath ਧਾਰਮਿਕ ਨਫਰਤ ਫੈਲਾਉਣ ਦੀ ਕੋਸ਼ਿਸ਼, ਮੁਸਲਿਮ ਮੁੰਡੇ ਦੇ ਮੱਥੇ 'ਤੇ ਲਿਖੇ ਗਏ ਜੈ ਭੋਲੇਨਾਥ ਮਾਮਲੇ ਦਾ ਜਾਣੋ ਅਸਲ ਸੱਚ ਇਸ ਵੀਡੀਓ ਵਿਚ ਕੋਈ ਫਿਰਕੂ ਕੌਣ ਨਹੀਂ ਹੈ। ਸਾਡੇ ਨਾਲ ਗੱਲ ਕਰਦਿਆਂ ਯੂਪੀ ਪੁਲਿਸ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। Previous1 Next 1 of 1