Jantar Mantar
ਕਾਂਗਰਸ ਨੇ ਬ੍ਰਿਜ ਭੂਸ਼ਣ ਨੂੰ ਅਹੁਦੇ ਤੋਂ ਹਟਾਉਣ ਅਤੇ ਗ੍ਰਿਫ਼ਤਾਰ ਕਰਨ ਦੀ ਕੀਤੀ ਮੰਗ
ਕਿਹਾ, ਕੀ ਦੁਨੀਆਂ ਦੇ ਪਹਿਲਵਾਨਾਂ ਨੂੰ ਹਰਾਉਣ ਵਾਲੀਆਂ ਇਹ ਕੁੜੀਆਂ ਆਪਣੇ ਦੇਸ਼ 'ਚ ਸਿਸਟਮ ਤੋਂ ਹਾਰ ਜਾਣਗੀਆਂ?
ਧਰਨੇ 'ਤੇ ਬੈਠੇ ਪਹਿਲਵਾਨਾਂ ਦਾ ਸਾਥ ਦੇਣ ਜੰਤਰ ਮੰਤਰ ਪਹੁੰਚੇ ਪ੍ਰਿਯੰਕਾ ਗਾਂਧੀ, ਕਿਹਾ- ਸਰਕਾਰ ਬ੍ਰਿਜ ਭੂਸ਼ਣ ਨੂੰ ਕਿਉਂ ਬਚਾ ਰਹੀ ਹੈ?
ਦੂਜੇ ਪਾਸੇ ਯੂਪੀ ਵਿੱਚ ਬ੍ਰਿਜ ਭੂਸ਼ਣ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਬੇਕਸੂਰ ਹਾਂ
ਬਹੁਤ ਸ਼ਰਮ ਦੀ ਗੱਲ ਹੈ ਕਿ ਖਿਡਾਰੀਆਂ ਨੂੰ ਇਨਸਾਫ਼ ਲਈ ਸੜਕਾਂ ’ਤੇ ਉਤਰਨਾ ਪੈ ਰਿਹਾ ਹੈ: ਸੱਤਿਆਪਾਲ ਮਲਿਕ
ਮਹਿਲਾ ਪਹਿਲਵਾਨਾਂ ਦੇ ਧਰਨੇ 'ਚ ਸ਼ਾਮਲ ਹੋਏ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ