Jasprit Bumrah
ਆਈ.ਸੀ.ਸੀ. ਪੁਰਸਕਾਰ : ਬੁਮਰਾਹ ਬਣੇ ਬਿਹਤਰੀਨ ਪੁਰਸ਼ ਟੈਸਟ ਕਿ੍ਰਕਟਰ
ਪੁਰਸ਼ ਅਤੇ ਮਹਿਲਾ ‘ਕ੍ਰਿਕਟਰ ਆਫ ਦਿ ਈਅਰ’ ਦੇ ਆਖਰੀ ਦੋ ਪੁਰਸਕਾਰਾਂ ਦਾ ਐਲਾਨ ਮੰਗਲਵਾਰ ਨੂੰ ਕੀਤਾ ਜਾਵੇਗਾ
Champions Trophy 2025 : ਚੈਂਪੀਅਨਜ਼ ਟਰਾਫ਼ੀ 2025 ਲਈ ਭਾਰਤੀ ਟੀਮ ਦਾ ਐਲਾਨ, ਸ਼ੁਭਮਨ ਗਿੱਲ ਹੋਣਗੇ ਉਪ ਕਪਤਾਨ
Champions Trophy 2025 : ਜਸਪ੍ਰੀਤ ਬੁਮਰਾਹ ਨੂੰ ਵੀ ਮਿਲੀ ਟੀਮ ’ਚ ਥਾਂ
ਕ੍ਰਿਕੇਟਰ ਜਸਪ੍ਰੀਤ ਬੁਮਰਾਹ ਦੇ ਨਾਂਅ ਤੋਂ ਵਾਇਰਲ ਇਹ Insta Story ਫਰਜ਼ੀ ਹੈ, Fact Check ਰਿਪੋਰਟ
ਕ੍ਰਿਕੇਟਰ ਜਸਪ੍ਰੀਤ ਬੁਮਰਾਹ ਵੱਲੋਂ ਅਜੇਹੀ ਕੋਈ ਸਟੋਰੀ ਨਹੀਂ ਪਾਈ ਗਈ ਹੈ। ਜਸਪ੍ਰੀਤ ਬੁਮਰਾਹ ਵੱਲੋਂ ਪਾਈ ਗਈ ਇੱਕ ਸਟੋਰੀ ਦੇ ਸਕ੍ਰੀਨਸ਼ੋਟ ਨੂੰ ਐਡਿਟ ਕੀਤਾ ਗਿਆ ਹੈ।
Jasprit Bumrah News: ਮੁੰਬਈ ਇੰਡੀਅਨਜ਼ ’ਚ ਇਕ ਹੋਰ ਵੱਡਾ ਉਲਟਫੇਰ? ਪਾਂਡਿਆ ਦੀ ਘਰ ਵਾਪਸੀ ਮਗਰੋਂ ਬੁਮਰਾਹ ਦਾ ਗੁਪਤ ਸੰਦੇਸ਼ ਵਾਇਰਲ
ਬੁਮਰਾਹ ਦੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਪੋਸਟ ਕਰਨ ਤੋਂ ਬਾਅਦ ਪ੍ਰਸ਼ੰਸਕਾਂ ਨੇ ਕਿਆਸ ਲਗਾਉਣੇ ਸ਼ੁਰੂ ਕੀਤੇ
ਭਾਰਤੀ ਟੀਮ ਦੇ ਸਟਾਰ ਖਿਡਾਰੀ ਜਸਪ੍ਰੀਤ ਬੁਮਰਾਹ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਪੁੱਤਰ ਨੂੰ ਦਿਤਾ ਜਨਮ
ਖਿਡਾਰੀ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖੁਸ਼ਖਬਰੀ