Jaswant Singh Gajjanmajra
ਕਾਲੇ ਧਨ ਨੂੰ ਚਿੱਟਾ ਕਰਨ ਦਾ ਮਾਮਲਾ : ਪੰਜਾਬ ਦੇ ‘ਆਪ’ MLA ਨੇ ਗ੍ਰਿਫਤਾਰੀ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ ਵਾਪਸ ਲਈ
ਸੁਪਰੀਮ ਕੋਰਟ ਨੇ ਗੱਜਣਮਾਜਰਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਣ ਦੀ ਆਜ਼ਾਦੀ ਦਿਤੀ
ਈ.ਡੀ. ਦੀ ਕਾਰਵਾਈ ਵਿਰੁਧ ਜਸਵੰਤ ਸਿੰਘ ਗੱਜਣਮਾਜਰਾ ਦੀ ਪਟੀਸ਼ਨ ਖਾਰਜ
ਪਟੀਸ਼ਨ ’ਚ ਗ੍ਰਿਫਤਾਰੀ ਅਤੇ ਉਸ ਤੋਂ ਬਾਅਦ ਰਿਮਾਂਡ ਦੇ ਹੁਕਮ ਨੂੰ ਚੁਨੌਤੀ ਦਿਤੀ ਗਈ ਸੀ
Money-laundering case: ਅਦਾਲਤ ਨੇ ਰਾਜਿੰਦਰਾ ਹਸਪਤਾਲ ਨੂੰ 24 ਘੰਟਿਆਂ ਅੰਦਰ ਗੱਜਣਮਾਜਰਾ ਨੂੰ PGI ਤਬਦੀਲ ਕਰਨ ਦੇ ਦਿਤੇ ਹੁਕਮ
ਪੀ.ਜੀ.ਆਈ ਤੋਂ ਛੁੱਟੀ ਮਿਲਦਿਆਂ ਹੀ ਗੱਜਣਮਾਜਰਾ ਨੂੰ ਗ੍ਰਿਫ਼ਤਾਰ ਕਰਨ ਤੇ 4 ਦਿਨ ਦੇ ਰਿਮਾਂਡ ਦਾ ਦਿਤਾ ਹੁਕਮ
MLA Jaswant Singh Gajjanmajra: ਅਦਾਲਤ ਨੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜਿਆ
ਸੋਮਵਾਰ ਨੂੰ ਪੁਛਗਿਛ ਦੌਰਾਨ ਵਿਧਾਇਕ ਗੱਜਣਮਾਜਰਾ ਦੀ ਸਿਹਤ ਵਿਗੜ ਗਈ ਸੀ