Javier Milei Argentina elects President : ਧੁਰ ਸੱਜੇ-ਪੱਖੀ ਜੇਵੀਅਰ ਮਿਲੇਈ ਨੇ ਅਰਜਨਟੀਨਾ ਦੀ ਰਾਸ਼ਟਰਪਤੀ ਚੋਣ ਜਿੱਤੀ ‘ਜ਼ਬਰਦਸਤ’ ਤਬਦੀਲੀਆਂ ਦਾ ਵਾਅਦਾ ਕੀਤਾ, ਕਿਹਾ, ਅਰਜਨਟੀਨਾ ਦਾ ਪੁਨਰ ਨਿਰਮਾਣ ਅੱਜ ਤੋਂ ਸ਼ੁਰੂ ਹੋ ਰਿਹਾ ਹੈ, ਇੱਥੇ ਨਰਮ ਉਪਾਵਾਂ ਲਈ ਕੋਈ ਥਾਂ ਨਹੀਂ ਹੈ Previous1 Next 1 of 1