Jayy Randhawa Positive Story: ਮਾਪਿਆਂ ਦਾ ਸਹਾਰਾ ਬਣਨ ਲਈ ITI ਵਿਦਿਆਰਥੀ ਸਾਈਕਲ ’ਤੇ ਕਰਦਾ ਸੀ Food Delivery; ਜੈ ਰੰਧਾਵਾ ਨੇ ਦਿਤਾ ਮੋਟਰਸਾਈਕਲ ਨੌਜਵਾਨ ਦਿਨ ਵੇਲੇ ਪਟਿਆਲਾ ਆਈ.ਟੀ.ਆਈ ਵਿਚ ਪੜ੍ਹਨ ਲਈ ਜਾਂਦਾ ਹੈ ਅਤੇ ਫਿਰ ਪੜ੍ਹਾਈ ਤੋਂ ਬਾਅਦ ਸਵਿਗੀ ਲਈ ਡਲਿਵਰੀ ਐਗਜ਼ੀਕਿਊਟਿਵ ਦਾ ਕੰਮ ਕਰਦਾ ਹੈ। Previous1 Next 1 of 1