Jeep scandal case ਅੱਜ ਦਾ ਇਤਿਹਾਸ: 3 ਅਕਤੂਬਰ 1977 ਨੂੰ ਜੀਪ ਘੁਟਾਲੇ ’ਚ ਹੋਈ ਸੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਗ੍ਰਿਫ਼ਤਾਰੀ ਦਰਅਸਲ ਇੰਦਰਾ ਗਾਂਧੀ 'ਤੇ ਚੋਣ ਪ੍ਰਚਾਰ 'ਚ ਵਰਤੀਆਂ ਗਈਆਂ ਜੀਪਾਂ ਦੀ ਖਰੀਦ 'ਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ। Previous1 Next 1 of 1