jind
ਜੀਂਦ 'ਚ ਹਾਈਵੇਅ 'ਤੇ ਪਲਟੀ ਕਾਰ, 2 ਨੌਜੁਆਨਾਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
ਦੋਵਾਂ ਨੌਜੁਆਨਾਂ ਦੀ ਮੌਤ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਹੈ
ਸੜਕ ਹਾਦਸੇ ਵਿਚ ਇਕੋ ਪ੍ਰਵਾਰ ਦੇ ਤਿੰਨ ਬੱਚਿਆਂ ਸਣੇ ਪੰਜ ਦੀ ਮੌਤ, ਇਕ ਬੱਚੀ ਜ਼ਖ਼ਮੀ
ਕੈਂਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ
ਭਰਾ ਨੇ ਭੈਣ ਨਾਲ ਜਬਰ-ਜ਼ਨਾਹ ਕਰਨ ਦੀ ਕੀਤੀ ਕੋਸ਼ਿਸ਼: ਪਾੜੇ ਕੱਪੜੇ, ਕੱਢੀਆਂ ਗਾਲ੍ਹਾਂ
ਜੀਜਾ ਵੀ ਬਣਾਉਣਾ ਚਾਹੁੰਦਾ ਸੀ ਸਬੰਧ, ਭੇਜਦਾ ਸੀ ਅਸ਼ਲੀਲ ਵੀਡੀਓ
ਕਿਰਾਏ 'ਤੇ ਕਮਰਾ ਲੈਣ ਦੇ ਬਹਾਨੇ ਆਏ ਨੌਜਵਾਨ ਨੇ 11 ਸਾਲਾ ਬੱਚੀ ਨੂੰ ਕੀਤਾ ਅਗਵਾ
ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਅਗਵਾ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਆਹ ਦੇ ਦਾ ਝਾਂਸਾ ਦੇ ਕੇ ਔਰਤ ਨਾਲ ਕੀਤਾ ਬਲਾਤਕਾਰ: ਗਰਭਵਤੀ ਹੋਣ 'ਤੇ ਕਰਵਾਇਆ ਗਰਭਪਾਤ, ਮਾਮਲਾ ਦਰਜ
ਮਹਿਲਾ ਥਾਣਾ ਪੁਲਿਸ ਨੇ ਰਾਜੂ ਖਿਲਾਫ ਜਿਨਸੀ ਸ਼ੋਸ਼ਣ, ਗਰਭਪਾਤ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ
ਸਹੁਰਾ ਪਰਿਵਾਰ ਨੂੰ ਨਸ਼ੀਲਾ ਪਦਾਰਥ ਪਿਆ ਕੇ ਲੁੱਟਣ ਦੀ ਕੋਸ਼ਿਸ਼ ਕਰਨ ਵਾਲੀ ਨੂੰਹ ਤਿੰਨ ਸਾਥੀਆਂ ਸਣੇ ਕਾਬੂ
ਨਵ-ਵਿਆਹੁਤਾ ਨਿੱਕਲੀ 3 ਬੱਚਿਆਂ ਦੀ ਮਾਂ ਅਤੇ ਉਸ ਦੀ ਜਾਅਲੀ ਮਾਂ ਨਿੱਕਲੀ ਉਸ ਦੀ ਅਸਲ ਸੱਸ