JNU
ਜਵਾਹਰ ਲਾਲ ਨਹਿਰੂ 'ਵਰਸਿਟੀ ਵਿਚ ਵਿਦਿਆਰਥੀਆਂ ਅਤੇ ਪੁਲਿਸ ਵਿਚਕਾਰ ਟਕਰਾਅ, ਛੇ ਪੁਲਿਸ ਮੁਲਾਜ਼ਮ ਜ਼ਖਮੀ
ਪਛਮੀ ਗੇਟ ਉਤੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ, ਪੁਲਿਸ ਬੈਰੀਕੇਡ ਤੋੜਨ ਦੇ ਦੋਸ਼ 'ਚ 28 ਵਿਦਿਆਰਥੀਆਂ ਨੂੰ ਹਿਰਾਸਤ 'ਚ ਲਿਆ
30 ਸਾਲਾਂ ਬਾਅਦ JNUSU ਨੂੰ ਖੱਬੇਪੱਖੀ ਸਮੂਹ ਤੋਂ ਮਿਲਿਆ ਪਹਿਲਾ ਦਲਿਤ ਪ੍ਰਧਾਨ
AISA ਦੇ ਧਨੰਜੇ ਬਣੇ ਪ੍ਰਧਾਨ, SFI ਦੇ ਅਵਿਜੀਤ ਘੋਸ਼ ਬਣੇ ਉਪ ਪ੍ਰਧਾਨ ਅਤੇ PAPSA ਦੀ ਪ੍ਰਿਯਾਂਸ਼ੀ ਆਰੀਆ ਨੇ ਜਨਰਲ ਸਕੱਤਰ ਦਾ ਅਹੁਦਾ ਜਿੱਤਿਆ
JNU 'ਚ BBC ਦੀ ਡਾਕੂਮੈਂਟਰੀ ਦੇਖ ਰਹੇ ਵਿਦਿਆਰਥੀਆਂ 'ਤੇ ਪਥਰਾਅ, ਬਿਜਲੀ ਬੰਦ ਹੋਣ 'ਤੇ ਕੱਢਿਆ ਗਿਆ ਮਾਰਚ
ਪਥਰਾਅ ਕਰਨ ਵਾਲੇ ਵਿਦਿਆਰਥੀ ਕੌਣ ਸਨ, ਇਸ ਬਾਰੇ ਜ਼ਿਆਦਾ ਪਤਾ ਨਹੀਂ ਲੱਗ ਸਕਿਆ ਹੈ।